ਕੀ ਕੇਂਦਰ ਜਾਣਬੁੱਝ ਕਰ ਰਹੀ ਪੰਜਾਬ ਨੂੰ ਪ੍ਰੇਸ਼ਾਨ ! ਚਾਹੀਦੀਆਂ 40 ਲੱਖ ਤੇ ਭੇਜੀਆਂ 2.46 ਲੱਖ ਕੋਵਿਡ ਵੈਕਸੀਨ ਖ਼ੁਰਾਕਾਂ
ਕੋਵਿਡ ਦੇ ਹਾਲਾਤ ਜਿਵੇਂ ਜਿਵੇਂ ਪੰਜਾਬ ਵਿੱਚ ਸੁਧਰ ਰਹੇ ਹਨ ਓਵੇਂ ਹੀ ਸਰਕਾਰ ਵੱਲੋਂ ਢਿੱਲ ਦੇਣੀ ਜਾਰੀ ਰੱਖੀ ਹੈ। ਸਰਕਾਰ ਵੱਲੋਂ ਪੰਜਾਬ ਵਿੱਚ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਭ ਦੇ ਬਾਵਜੂਦ ਸੂਬੇ ਵਿੱਚ ਕੋਵਿਡ ਵੈਕਸੀਨ ਦੀ ਘਾਟ ਵੱਡੇ ਪੱਧਰ ‘ਤੇ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿੱਚ ਟੀਕਾਕਰਨ ਦੀ ਇਕੱਲੀ ਦੂਜੀ ਖੁਰਾਕ […] More