ਬੰਗਲਾ ਸਾਹਿਬ ਐਮ ਆਰ ਆਈ ਸੈਂਟਰ ਵਿੱਚ ਤਿੰਨ ਮਹੀਨਿਆਂ ਅੰਦਰ 3500 ਮਰੀਜ਼ਾਂ ਨੂੰ ਕਰੋੜਾਂ ਰੁਪਏ ਦਾ ਲਾਭ ਹੋਇਆ: ਸਿਰਸਾ
ਦਿੱਲੀ ਹੀ ਨਹੀਂ ਦੇਸ਼ ਤੇ ਦੁਨੀਆਂ ਦਾ ਸਭ ਤੋਂ ਸਸਤਾ ਸੈਂਟਰ ਹੈ ਬੰਗਲਾ ਸਾਹਿਬ ਐਮ ਆਰ ਆਈ ਸੈਂਟਰ ਨਵੀਂ ਦਿੱਲੀ, 23 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸ਼ੁਰੂ ਕੀਤੇ ਗਏ ਬੰਗਲਾ ਸਾਹਿਬ ਐਮ ਆਰ ਆਰ ਆਈ ਸੈਂਟਰ ਵਿਚ ਸਿਰਫ ਤਿੰਨ ਮਹੀਨਿਆਂ ਅੰਦਰ 3500 ਮਰੀਜ਼ਾਂ ਨੂੰ ਕਰੋੜਾਂ ਰੁਪਏ […] More