ਕੋਰੋਨਾ ਹਸਪਤਾਲ ਦੇ ਨਿਰਮਾਣ ਲਈ DSGMC ਨੇ ਸੋਨਾ ਤੇ ਚਾਂਦੀ ਦਾ ਭੰਡਾਰ ਬਾਬਾ ਬਚਨ ਸਿੰਘ ਨੂੰ ਸੌਂਪਿਆ
60 ਦਿਨਾਂ ਦੇ ਅੰਦਰ ਅੰਦਰ ਹਸਪਤਾਲ ਸਥਾਪਿਤ ਕਰਨ ਦਾ ਟੀਚਾ ਹਾਸਲ ਕਰਾਂਗ : ਸਿਰਸਾ, ਕਾਲਕਾ ਨਵੀਂ ਦਿੱਲੀ, 2 ਜੂਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ 125 ਬੈਡਾਂ ਦੇ ਕੋਰੋਨਾ ਹਸਪਤਾਲ ਦੇ ਨਿਰਮਾਣ ਲਈ ਸੋਨੇ ਤੇ ਚਾਂਦੀ ਦਾ ਭੰਡਾਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਸੌਂਪਿਆ।ਇਥੇ ਮੌਕੇ ‘ਤੇ ਇਕ ਪ੍ਰੈਸ ਕਾਨਫਰੰਸ ਨੁੰ […] More