ਨਵ ਜਨਮੀ ਬੱਚੀ ਨੂੰ ਹੋਇਆ ਕੋਰੋਨਾ, ਪਰ ਮਾਂ ਦੀ ਰਿਪੋਰਟ ਨੈਗੇਟਿਵ
ਨਵੀਂ ਦਿੱਲੀ, 29 ਮਈ 2021 – ਬਨਾਰਸ ਹਿੰਦੂ ਯੂਨੀਵਰਸਿਟੀ ਦੇ (ਬੀ.ਐਚ.ਯੂ.) ਸਰ ਸੁੰਦਰਲ ਹਸਪਤਾਲ ਦੇ ਇਕ ਹਸਪਤਾਲ ਵਿਚ ਇਕ ਨਵੀਂ ਜੰਮੀ ਬੱਚੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ਹੈ, ਜਦੋਂ ਕਿ ਉਸ ਦੀ ਮਾਂ ਦੀ ਜਣੇਪੇ ਤੋਂ ਪਹਿਲਾਂ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਸੀ। ਮੈਡੀਕਲ ਸੁਪਰਡੈਂਟ ਡਾ: ਕੌਸ਼ਨ ਕੁਮਾਰ ਗੁਪਤਾ ਅਨੁਸਾਰ, ਬੱਚੀ ਦਾ ਜਨਮ ਹੋਣ ਤੋਂ […] More