ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ‘ਚ ਮੋਦੀ ਤੇ ਕੈਪਟਨ ਬੁਰੀ ਤਰ੍ਹਾਂ ਫ਼ੇਲ੍ਹ – ਭਗਵੰਤ ਮਾਨ
… ਭਗਵੰਤ ਮਾਨ ਨੇ ਆਕਸੀਜ਼ਨ ਦੀ ਘਾਟ ਲਈ ਨਰੇਂਦਰ ਮੋਦੀ ਤੇ ਅਮਰਿੰਦਰ ਸਿੰਘ ਦੀ ਕੀਤੀ ਅਲੋਚਨਾ… ਟੈਂਡਰ ਜਾਰੀ ਕਰਨ ਤੋਂ 6 ਮਹੀਨੇ ਬੀਤ ਜਾਣ ਬਾਅਦ ਵੀ ਕੇਂਦਰ ਦੇ ਆਕਸੀਜਨ ਪਲਾਂਟ ਨਹੀਂ ਹੋਏ ਚਾਲੂ… ਹਸਪਤਾਲਾਂ ਵਿੱਚ ਕੋਵਿਡ ਮਰੀਜ਼ ਆਕਸੀਜ਼ਨ ਲੈਣ ਲਈ ਤੜਪ ਰਹੇ ਨੇ, ਪਰ ਗੁਰੂ ਨਾਨਕ ਥਰਮਲ ਪਲਾਂਟ ਨੂੰ ਤੋੜਨ ਲਈ ਵਰਤੇ ਜਾ ਰਹੇ ਨੇ […] More