ਮੋਦੀ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਸੂਬਿਆਂ ਨਾਲ ਪੱਖਪਾਤੀ ਵਰਤਾਓ ਕਰ ਰਹੇ ਨੇ: ਭਗਵੰਤ ਮਾਨ
… ਕੇਂਦਰ ਨੇ ਸੂਬਾ ਸਰਕਾਰਾਂ ਨੂੰ ਕੋਰੋਨਾ ਨਾਲ ਲੜਨ ਲਈ ਇਕੱਲੇ ਛੱਡਿਆ… ਸੂਬਿਆਂ ਦੇ ਆਮਦਨ ਸਰੋਤਾਂ ‘ਤੇ ਕੇਂਦਰ ਨੇ ਕੀਤਾ ਕਬਜ਼ਾ… ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਅੰਬਾਨੀ ਅਡਾਨੀ ਨੇ ਕੀਤਾ ਗਠਜੋੜ, ਹੁਣ ਦਵਾਈ …ਕੰਪਨੀਆਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ਦੇ ਜੀਵਨ ਨਾਲ ਖੇਡ ਰਹੀ ਏ… ਕੋਰੋਨਾ ਦੇ ਟੀਕੇ ਕੇਂਦਰ ਸਰਕਾਰ ਨੂੰ 150 […] More