More stories

  • ਲੰਡਨ ਦੀ ਫਲਾਈਟ ‘ਚ ਆਏ 8 ਯਾਤਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

    ਰਾਜਾਸਾਂਸੀ 22 ਦਸੰਬਰ 2020 – ਬੀਤੀ ਦੇਰ ਰਾਤ ਲੰਦਨ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੀ ਉਡਾਣ ਰਾਹੀਂ ਆਏ 264 ਯਾਤਰੀਆਂ ਵਿੱਚੋਂ 8 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਿਨ੍ਹਾਂ ‘ਚ 6 ਪੁਰਸ਼ ਅਤੇ 2 ਔਰਤਾਂ ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਉਡਾਣ ਰਾਹੀਂ ਆਉਣ ਵਾਲੇ ਸਾਰੇ […] More

  • ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਹੀ ਰੋਕੇ ਗਏ ਲੰਡਨ ਤੋਂ ਆਏ ਯਾਤਰੂ

    ਅੰਮ੍ਰਿਤਸਰ, 22 ਦਸੰਬਰ 2020 – ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਅੱਜ ਰਾਤ 12:05 ਵਜੇ ਲੰਦਨ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਆਉਣ ਵਾਲੇ ਸਾਰੇ ਯਾਤਰੀਆਂ ਨੂੰ ਰੋਕ ਲਿਆ ਗਿਆ ਹੈ ਅਤੇ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਹਨ, ਕਿਉਂਕਿ ਬਰਤਾਨੀਆ […] More

  • ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਲਵਾਇਆ ਕੋਰੋਨਾ ਦਾ ਟੀਕਾ

    ਵਾਸ਼ਿੰਗਟਨ, 22 ਦਸੰਬਰ 2020 – ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡਨ ਨੇ ਕੋਰੋਨਾ ਦਾ ਟੀਕਾ ਲਵਾਇਆ ਹੈ। ਉਨ੍ਹਾਂ ਨੇ ਇਸ ਟੀਕੇ ਸਬੰਧੀ ਲੋਕਾਂ ਵਿੱਚੋਂ ਭਰਮ ਦੀ ਭਾਵਨਾ ਅਤੇ ਡਰ ਨੂੰ ਦੁਰ ਕਰਨ ਲਈ ਟੈਲੀਵਿਜ਼ਨ ‘ਤੇ ਲਾਈਵ ਹੋ ਕੇ ਕੋਰੋਨਾ ਦਾ ਟੀਕਾ ਲਵਾਇਆ। ਅਜਿਹਾ ਅਮਰੀਕਾ ਦੇ ਲੋਕਾਂ ‘ਚ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਵਧਾਉਣ ਲਈ […] More

  • ਮੋਦੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਨਤਮਸਤਕ

    ਨਵੀਂ ਦਿੱਲੀ, 20 ਦਸੰਬਰ, 2020 : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ‘ਚ ਟਵੀਟ ਕਰਦਿਆਂ ਲਿਖਿਆ ਕਿ, “ਖ਼ੁਦ ਨੂੰ ਸੁਭਾਗਾ ਮੰਣਦਾ ਹਾਂ ਜੋ ਮੈਨੂੰ ਗੁਰੂ ਜੀ ਦੇ ਚਰਨਾਂ ‘ਚ ਆਨੰਦਮਈ ਸਮਾਂ ਬਿਤਾਉਣ ਦਾ ਮੌਕਾ ਮਿਲਿਆ”……. ਉਨ੍ਹਾਂ ਅੱਗੇ ਲਿਖਿਆ ਕਿ, “ਮੇਰੇ ਲਈ […] More

  • ਅਮਰੀਕਾ ਨੇ ਫਾਈਜ਼ਰ ਤੋਂ ਬਾਅਦ ਇੱਕ ਹੋਰ ਕੰਪਨੀ ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

    ਨਵੀਂ ਦਿੱਲੀ, 19 ਦਸੰਬਰ 2020 – ਅਮਰੀਕਾ ਨੇ ਫਾਈਜ਼ਰ ਤੋਂ ਬਾਅਦ ਮਾਡਰਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਖ਼ੁਰਾਕ ਅਤੇ ਡਰੱਗ ਪ੍ਰਸ਼ਾਸਨ (ਐਫ. ਡੀ. ਏ.) ਨੇ ਫਾਈਜ਼ਰ/ਬਾਇਓਨਟੇਕ ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਦੇ ਇਕ ਹਫ਼ਤੇ ਬਾਅਦ ਹੀ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ। ਅਮਰੀਕਾ ਨੇ ਮਾਡਰਨਾ ਦੀ ਵੈਕਸੀਨ ਦੀ 20 ਕਰੋੜ ਖੇਪ ਦੀ […] More

  • ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਪਤਨੀ ਸਮੇਤ ਲਵਾਇਆ ਕੋਰੋਨਾ ਦਾ ਟੀਕਾ

    ਕੈਲੀਫੋਰਨੀਆ, 19 ਦਸੰਬਰ 2020 – ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਨੇ ਆਪਣੀ ਪਤਨੀ ਕੈਰਨ ਪੈਂਸ ਅਤੇ ਸਰਜਨ ਜਨਰਲ ਜੇਰੋਮ ਐਡਮਜ਼ ਸਮੇਤ ਲਾਈਵ ਟੈਲੀਵਿਜ਼ਨ ‘ਤੇ ਫਾਈਜ਼ਰ ਕੰਪਨੀ ਦਾ ਕੋਰੋਨਾ ਵਾਇਰਸ ਟੀਕਾ ਲਵਾਇਆ। ਉਹਨਾਂ ਵੱਲੋਂ ਇਹ ਟੀਕਾ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਟੀਕਾਕਰਨ ਲਈ ਉਤਸ਼ਾਹਿਤ ਕਰਨ ਅਤੇ ਇਸਦੀ ਪ੍ਰਭਾਵਸ਼ੀਲਤਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵਧਾਉਣ […] More

  • ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਰੀਬੀ ਸਲਾਹਕਾਰ ਨੂੰ ਹੋਇਆ ਕੋਰੋਨਾ

    ਕੈਲੀਫੋਰਨੀਆ, 19 ਦਸੰਬਰ 2020 – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਨੇੜਲੇ ਸਲਾਹਕਾਰਾਂ ‘ਚ ਸ਼ਾਮਲ ਸੈਡ੍ਰਿਕ ਰਿਚਮੰਡ ਨੂੰ ਕੋਰੋਨਾ ਹੋਣ ਦੀ ਖ਼ਬਰ ਹੈ, ਜਿਸ ਬਾਰੇ ਬਾਈਡੇਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਇੱਕ ਸੀਨੀਅਰ ਸਹਿਯੋਗੀ ਨੇ ਮੰਗਲਵਾਰ ਨੂੰ ਜਾਰਜੀਆ ਦੀ ਸੈਨੇਟ ਚੋਣ ਮੁਹਿੰਮ ਵਿੱਚ ਬਾਈਡੇਨ ਨਾਲ […] More

  • ਅਮਰੀਕਾ ਤੋਂ ਬਾਅਦ ਕੈਨੇਡਾ ‘ਚ ਵੀ ਕੋਰੋਨਾ ਟੀਕਾਕਰਣ ਮੁਹਿੰਮ ਦੀ ਹੋਈ ਸ਼ੁਰੂਆਤ

    ਓਟਾਵਾ, 15 ਦਸੰਬਰ 2020 – ਅਮਰੀਕਾ ਦੇ ਨਾਲ ਹੀ ਕੈਨੇਡਾ ਵਿਚ ਵੀ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਕੈਨੇਡਾ ‘ਚ ਵੀ ਅਮਰੀਕਾ ਵਾਂਗ ਹੀ ਪਹਿਲਾਂ ਟੀਕਾ ਇਕ ਨਰਸ ਲਾਇਆ ਗਿਆ ਅਤੇ ਕੈਨੇਡਾ ‘ਚ ਵੀ ਕੋਰੋਨਾ ਦੇ ਖ਼ਿਲਾਫ਼ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ। ਕੈਨੇਡਾ ਦੇ ਸਭ ਤੋਂ ਵੱਡੇ ਟੋਰਾਂਟੋ ਵਿਚ ਬਜ਼ੁਰਗਾਂ ਲਈ ਨਰਸਿੰਗ ਹੋਮ […] More

  • ਅਮਰੀਕਾ ‘ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ, ਨਰਸ ਨੂੰ ਲੱਗਾ ਪਹਿਲਾ ਟੀਕਾ

    ਫਰਿਜ਼ਨੋ, 15 ਦਸੰਬਰ 2020 – ਅਮਰੀਕਾ ‘ਚ ਕੋਰੋਨਾ ਵਇਰਸ ਦੇ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਇਸ ਮੁਹਿੰਮ ਦਾ ਪਹਿਲਾ ਟੀਕਾ ਇੱਕ ਨਰਸ ਨੂੰ ਲੱਗਿਆ ਹੈ। ਨਿਊਯਾਰਕ ਵਿੱਚ ਆਈ ਸੀ ਯੂ ਦੀ ਨਰਸ ਸੈਂਡਰਾ ਲਿੰਡਸੇ,ਟੀਕੇ ਦੀ ਖੁਰਾਕ ਲੈਣ ਵਾਲੀ ਪਹਿਲੀ ਔਰਤ ਬਣੀ ਹੈ। ਜਿਸ ਨੂੰ ਗਵਰਨਰ ਐਂਡ੍ਰਿਊ ਕੁਓਮੋ ਵੱਲੋਂ ਲਾਈਵ ਸਟ੍ਰੀਮ ਕੀਤਾ ਗਿਆ। ਜਰਮਨ ਦੀ […] More

  • ਬੀ ਜੇ ਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਹੋਇਆ ਕੋਰੋਨਾ

    ਨਵੀਂ ਦਿੱਲੀ, 13 ਦਸੰਬਰ 2020 – ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਨੱਡਾ ਨੇ ਖੁਦ ਟਵਿੱਟਰ ‘ਤੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਅਤ ਨੇ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਵਾਇਰਸ ਰਿਪੋਰਟਪਾਜ਼ੀਟਿਵ ਆਈ ਹੈ ਅਤੇ ਉਹ ਪ੍ਰੋਟੋਕੋਲ ਦੇ ਅਨੁਸਾਰ ਏਕਾਂਤਵਾਸ ਹੋ ਗਏ ਹਨ ਅਤੇ […] More

Load More
Congratulations. You've reached the end of the internet.