ਡੇਂਗੂ ਦੇ ਮਰੀਜ਼ਾਂ ਲਈ ਵਰਦਾਨ ਹਨ ਇਹ ਫਲ, ਤੇਜ਼ੀ ਨਾਲ ਵਧਣ ਲੱਗਣਗੇ ਪਲੇਟਲੈਟਸ !
ਚੰਡੀਗੜ੍ਹ, 13 ਜੁਲਾਈ 2024 – ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਬੁਖਾਰ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ। ਇਸ ਗੰਭੀਰ ਬੀਮਾਰੀ ‘ਚ ਪਲੇਟਲੇਟ ਕਾਊਂਟ ਘੱਟ ਹੋਣ ਲੱਗਦੇ ਹਨ। ਪਲੇਟਲੈਟਸ ਖੂਨ ਦੇ ਜੰਮਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹਨਾਂ ਦੀ ਕਮੀ ਨਾਲ ਗੰਭੀਰ ਖੂਨ ਵਹਿ ਸਕਦਾ ਹੈ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। […] More