ਹੁੰਡਈ ਜਲਦ ਹੀ ਲਾਂਚ ਕਰਨ ਵਾਲੀ ਹੈ Micro SUV

ਨਵੀਂ ਦਿੱਲੀ, 2 ਜੂਨ 2021 – ਦੱਖਣੀ ਕੋਰੀਆ ਦੀ ਦਿੱਗਜ ਕਾਰ ਨਿਰਮਾਤਾ ਹੁੰਡਈ ਹੁਣ ਇਕ ਛੋਟੀ ਐਸ. ਯੂ. ਵੀ. (Micro SUV) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕਾਰ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਇਸ ਨੂੰ ਹੁੰਡਈ AX1 ਕੋਡਨੇਮ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ ਇਸ ਕਾਰ ਦਾ ਟੀਜ਼ਰ ਜਾਰੀ ਕੀਤਾ ਸੀ।

ਇਸ ਟੀਜ਼ਰ ਵਿਚ ਕਾਰ ਦਾ ਹੈੱਡਲੈਂਪ ਅਤੇ ਟੇਲਲੈਂਪ ਦਿਖਾਈ ਦਿੱਤੇ ਸਨ। ਹੁਣ ਇਸ ਕਾਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਕਾਰ ਦਾ ਲਗਭਗ ਪ੍ਰਾਡਕਸ਼ਨ ਰੈਡੀ ਮਾਡਲ ਦਿਖਾਈ ਦੇ ਰਿਹਾ ਹੈ। ਕੰਪਨੀ ਵੱਲੋਂ ਜਲਦ ਹੀ ਇਸ ਨਵੇਂ ਮਾਡਲ ਨੂੰ ਲਾਂਚ ਕੀਤਾ ਜਾਵੇਗਾ ਅਤੇ ਕੰਪਨੀ ਵੱਲੋਂ ਇਸ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਗੱਦੀ ਦਿਵਸ

ਕੈਲੀਫੋਰਨੀਆ ‘ਚ ਜਹਾਜ਼ ਦੀ ਸੜਕ ‘ਤੇ ਕਰਾਈ ਗਈ ਐਮਰਜੈਂਸੀ ਲੈਂਡਿੰਗ