ਪੜ੍ਹੋ ਹੁਣ ਤੱਕ ਮੋਹਾਲੀ ‘ਚ ਕੌਣ-ਕੌਣ ਆਜ਼ਾਦ ਅਤੇ ਕਾਂਗਰਸੀ ਉਮੀਦਵਾਰ ਰਿਹਾ ਜੇਤੂ

ਮੋਹਾਲੀ, 18 ਫਰਵਰੀ 2021 –

ਜੇਤੂ ਆਜ਼ਾਦ ਉਮੀਦਵਾਰ

  • ਵਾਰਡ ਨੰਬਰ 15 ਤੋਂ ਨਿਰਮਲ ਕੌਰ ਆਜ਼ਾਦ ਉਮੀਦਵਾਰ ਜੇਤੁ
  • ਵਾਰਡ 17 ਤੋਂ ਰਾਜਬੀਰ ਕੌਰ ਗਿੱਲ ਆਜ਼ਾਦ ਉਮੀਦਵਾਰ ਜੇਤੂ
  • ਵਾਰਡ ਨੰਬਰ 29 ਤੋਂ ਸਤਵੀਰ ਧਨੋਆ ਦੀ ਪਤਨੀ ਕੁਲਦੀਪ ਕੌਰ ਧਨੋਆ ਆਜ਼ਾਦ ਉਮੀਦਵਾਰ ਜੇਤੂ
  • ਵਾਰਡ ਨੰਬਰ 33 ਤੋਂ ਆਜ਼ਾਦ ਗਰੁੱਪ ਦੀ ਹਰਜਿੰਦਰ ਕੌਰ ਸੋਹਾਣਾ ਜੇਤੂ
  • ਵਾਰਡ ਨੰਬਰ 34 ਤੋਂ ਆਜ਼ਾਦ ਗਰੁੱਪ ਦੇ ਸੁਖਦੇਵ ਪਟਵਾਰੀ ਜੇਤੂ
  • ਵਾਰਡ ਨੰਬਰ 35 ਤੋਂ ਆਜ਼ਾਦ ਗਰੁੱਪ ਦੀ ਅਰੁਣਾ ਜੇਤੂ
  • ਵਾਰਡ ਨੰਬਰ 38 ਤੋਂ ਸਰਵਜੀਤ ਸਿੰਘ ਸਮਾਣਾ ਆਜ਼ਾਦ ਗਰੁੱਪ ਜੇਤੂ
  • ਵਾਰਡ ਨੰਬਰ 39 ਤੋਂ ਆਜ਼ਾਦ ਗਰੁੱਪ ਦੀ ਕਰਮਜੀਤ ਕੌਰ ਜੇਤੂ

ਜੇਤੂ ਕਾਂਗਰਸ ਉਮੀਦਵਾਰ

  • ਵਾਰਡ 4 ‘ਚ ਕਾਂਗਰਸ ਦੇ ਰਜਿੰਦਰ ਰਾਣਾ ਜਿੱਤੇ
  • ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ ਰੀਨਾ ਨੇ ਜਿੱਤ ਹਾਸਲ ਕੀਤੀ
  • ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤ ਕੀਤੀ ਹਾਸਲ
  • ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਬਹੁਮੱਤ ਨਾਲ ਜਿੱਤ ਹਾਸਲ ਕੀਤੀ
  • ਵਾਰਡ ਨੰਬਰ 8 ਤੋਂ ਕਾਂਗਰਸ ਦੇ ਕਲਜੀਤ ਬੇਦੀ ਜਿੱਤੇ
  • ਵਾਰਡ ਨੰਬਰ 10 ਤੋਂ ਭਾਰੀ ਬਹੁਮੱਤ ਨਾਲ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਜਿੱਤੇ
  • ਵਾਰਡ 11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ ਜੇਤੂ
  • ਵਾਰਡ 12 ਤੋਂ ਕਾਂਗਰਸ ਦਾ ਪਰਮਜੀਤ ਹੈਪੀ ਜੇਤੂ
  • ਵਾਰਡ 13 ਤੋਂ ਕਾਂਗਰਸ ਦੀ ਨਮਰਤਾ ਢਿੱਲੋਂ ਨੇ ਜਿੱਤ ਕੀਤੀ ਹਾਸਲ
  • ਵਾਰਡ 14 ਤੋਂ ਕਾਂਗਰਸ ਦੇ ਕਮਲਪ੍ਰੀਤ ਸਿੰਘ ਬੰਨੀ ਜੇਤੂ
  • ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਰੰਗੀ ਜੇਤੂ
  • ਵਾਰਡ 18 ਤੋਂ ਕਾਂਗਰਸ ਦੇ ਕੁਲਵੰਤ ਸਿੰਘ ਕਲੇਰ ਜੇਤੂ
  • ਵਾਰਡ ਨੰਬਰ 31 ਤੋਂ ਕੁਲਜਿੰਦਰ ਕੌਰ ਬਾਸਲ ਕਾਂਗਰਸ ਪਾਰਟੀ ਤੋਂ ਜੇਤੂ
  • ਵਾਰਡ ਨੰਬਰ 32 ਤੋਂ ਹਰਦੀਪ ਸਿੰਘ ਭੋਲੂ ਕਾਂਗਰਸ ਜੇਤੂ
  • ਵਾਰਡ ਨੰਬਰ 36 ਪ੍ਰਮੋਦ ਮਿੱਤਰਾ ਕਾਂਗਰਸ ਪਾਰਟੀ ਜੇਤੂ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਨੇ ਪਹਿਲੀ ਵਾਰ ਐਮਸੀ ਚੋਣਾਂ ਲੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ : ਹਰਪਾਲ ਚੀਮਾ

ਬੀ ਕੇ ਯੂ (ਏਕਤਾ ਉਗਰਾਹਾਂ) ਵੱਲੋਂ 20 ਥਾਂਈਂ ਰੇਲਾਂ ਜਾਮ ਦੀਆਂ ਤਿਆਰੀਆਂ ਜੋਰਾਂ ‘ਤੇ