ਕਾਂਗਰਸ ਦੇ ਗੜ੍ਹ ਬਟਾਲਾ ‘ਚ ਆਜ਼ਾਦ ਉਮੀਦਵਾਰਾਂ ਨੇ ਲਾਈ ਸੰਨ੍ਹ

ਬਟਾਲਾ, 17 ਫਰਵਰੀ 2021 – ਕਾਂਗਰਸ ਦੇ ਗੜ੍ਹ ਸ੍ਰੀ ਹਰਗੋਬਿੰਦਪੁਰ ‘ਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰ ਲਈ ਹੈ। ਇੱਥੋਂ ਦੇ ਕੁੱਲ 11 ਵਾਰਡਾਂ ‘ਚੋਂ 8 ਵਾਰਡਾਂ ‘ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜਦੋਂ ਕਿ ਕਾਂਗਰਸ ਪਾਰਟੀ ਦੇ ਸਿਰਫ 3 ਹੀ ਉਮੀਦਵਾਰ ਜਿੱਤ ਦਰਜ ਕਰ ਸਕੇ ਹਨ। ਜਦੋਂ ਕਿ ਬੀਜੇਪੀ ਅਤੇ ਆਪ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ‘ਤੇ ਕਾਂਗਰਸੀਆਂ ਦਾ ਕਬਜ਼ਾ

ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ