ਕਲਯੁਗੀ ਮਾਂ ਨੇ ਨਵਜੰਮੀ ਧੀ ਨੂੰ ਲਿਫਾਫੇ ’ਚ ਪਾ ਕੇ ਸੁੱਟਿਆ…ਪੜ੍ਹੋ ਪੂਰੀ ਖ਼ਬਰ

ਸੁਲਤਾਨਪੁਰ ਲੋਧੀ, 20 ਮਈ 2021 – ਕਲਯੁਗੀ ਮਾਂ ਵੱਲੋਂ ਬੁੱਧਵਾਰ ਸ਼ਾਮ ਨੂੰ ਆਪਣੀ ਨਵਜੰਮੀ ਲੜਕੀ ਨੂੰ ਲਿਫਾਫੇ ਵਿੱਚ ਪਾ ਕੇ ਛੱਤ ’ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਪਿੰਡ ਕਾਹਲਵਾਂ ਦੇ ਇੱਕ ਨੌਜਵਾਨ ਨੇ ਲਿਫਾਫਾ ਨੂੰ ਚੱਲਦਾ ਵੇਖਿਆ ਤਾਂ ਲਿਫਾਫਾ ਖੋਲ੍ਹਣ ’ਤੇ ਇੱਕ ਨਵਜੰਮੀ ਲੜਕੀ ਮਿਲੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੂਸਰੇ ਪਾਸੇ ਪਿੰਡ ਵਾਸੀਆਂ ਨੇ ਨਵਜੰਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਹੈ, ਜਿੱਥੇ ਡਾਕਟਰਾਂ ਅਨੁਸਾਰ ਨਵਜੰਮੀ ਦੀ ਹਾਲਤ ਖਤਰੇ ਤੋਂ ਬਾਹਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਉੱਡਣਾ ਸਿੱਖ ਮਿਲਖਾ ਸਿੰਘ ਨੂੰ ਹੋਇਆ ਕੋਰੋਨਾ

ਗੁਰਦੁਆਰੇ ’ਚ ਡੇਰਾ ਮੁਖੀ ਅਤੇ ਮੋਦੀ ਦੇ ਹੱਕ ’ਚ ਅਰਦਾਸ, ਪੜ੍ਹੋ ਕੀ ਹੈ ਪੂਰਾ ਮਾਮਲਾ…