ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ਚੈਨਲ ਕੀਤਾ ਲਾਂਚ
ਚੰਡੀਗੜ੍ਹ, 30 ਅਪ੍ਰੈਲ 2025 – ਸਾਬਕਾ ਭਾਰਤੀ ਕ੍ਰਿਕਟਰ ਅਤੇ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਨੇ ਇੱਕ ਨਵੀਂ ਸ਼ੁਰੂਆਤ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਾਬਕਾ ਕ੍ਰਿਕਟਰ ਹੁਣ ਇੱਕ ਯੂਟਿਊਬ ਚੈਨਲ ਚਲਾਏਗਾ ਅਤੇ ਲੋਕਾਂ ਨੂੰ ਸਮੱਗਰੀ ਪੇਸ਼ ਕਰੇਗਾ। ਚੈਨਲ ਦਾ ਨਾਮ ਨਵਜੋਤ ਸਿੱਧੂ ਆਫੀਸ਼ੀਅਲ ਹੋਵੇਗਾ। ਇਸ ਸਬੰਧੀ […] More