ਭਾਰਤ ਤੋਂ ਆ ਰਹੇ ਬਿਆਨਾਂ ਤੋਂ ਬੰਗਲਾਦੇਸ਼ ਖੁਸ਼ ਨਹੀਂ: ਕਿਹਾ – ਹਸੀਨਾ ਦੀ ਹਵਾਲਗੀ ਦੀ ਮੰਗ ਭਾਰਤ ਨੂੰ ਕਰੇਗੀ ਸ਼ਰਮਸਾਰ
ਨਵੀਂ ਦਿੱਲੀ, 1 ਸਤੰਬਰ 2024 – ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿਚ ਵਿਦੇਸ਼ ਮੰਤਰੀ ਮੁਹੰਮਦ ਤੋਹੀਦ ਹੁਸੈਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਤੋਂ ਆ ਰਹੇ ਬਿਆਨਾਂ ਤੋਂ ਖੁਸ਼ ਨਹੀਂ ਹੈ। ਸ਼ੇਖ ਹਸੀਨਾ ਵੱਲੋਂ ਜਾਰੀ ਬਿਆਨ ਵੀ ਸਹੀ ਨਹੀਂ ਸਨ। ਉਨ੍ਹਾਂ ਇਹ ਮਾਮਲਾ ਭਾਰਤ ਦੇ ਹਾਈ ਕਮਿਸ਼ਨਰ ਤੱਕ ਵੀ ਪਹੁੰਚਾ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ […] More