ਗੁਰਦਾਸ ਨੰਗਲ ਤੋਂ ਲਾਪਤਾ ਹੋਇਆ ਬੱਚਾ 6ਵੇਂ ਦਿਨ ਦਰਬਾਰ ਸਾਹਿਬ ਤੋਂ ਮਿਲਿਆ
ਗੁਰਦਾਸਪੁਰ, 21 ਅਗਸਤ 2024 – 14 ਅਗਸਤ ਨੂੰ ਪਿੰਡ ਗੁਰਦਾਸ ਨੰਗਲ ਤੋਂ ਲਾਪਤਾ ਹੋਇਆ ਦੀਪਕ ਸ਼ਰਮਾ ਨਾਮ ਦਾ ਬੱਚਾ ਅੱਜ ਛੇਵੇਂ ਦਿਨ ਮੰਗਲਵਾਰ ਨੂੰ ਮਿਲ ਗਿਆ | ਪੂਰੇ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਬੱਚਾ ਅੰਮ੍ਰਿਤਸਰ ਤੋਂ ਬਰਾਮਦ ਹੋਇਆ ਹੈ। ਨਿਊਜ਼ ਫਲੈਸ਼ ਹੁੰਦੇ ਹੀ ਪੂਰੇ ਪਾਸੇ ਇਸ ਬੱਚੇ ਦੀ ਚਰਚਾ ਹੋਣ ਲੱਗ […] More