ਅੱਜ ਭਾਰਤ ਬੰਦ: ਬੈਂਕਾਂ ਤੋਂ ਲੈ ਕੇ ਸਕੂਲਾਂ ਤੱਕ ਕੀ ਰਹੇਗਾ ਖੁੱਲ੍ਹਾ ਅਤੇ ਕੀ ਰਹੇਗਾ ਬੰਦ ? ਪੜ੍ਹੋ ਪੂਰਾ ਵੇਰਵਾ
ਨਵੀਂ ਦਿੱਲੀ, 21 ਅਗਸਤ 2024 – ਅੱਜ ਭਾਰਤ ਬੰਦ ਹੈ। SC-ST ਰਿਜ਼ਰਵੇਸ਼ਨ ‘ਚ ਕ੍ਰੀਮੀ ਲੇਅਰ ‘ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਅੱਜ ਯਾਨੀ 21 ਅਗਸਤ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਦੇ ਦਲਿਤ ਅਤੇ ਆਦਿਵਾਸੀ ਸੰਗਠਨ ਅੱਜ 21 ਅਗਸਤ ਨੂੰ ‘ਭਾਰਤ ਬੰਦ’ ਕਰ ਰਹੇ ਹਨ ਤਾਂ ਜੋ ਹਾਸ਼ੀਏ ‘ਤੇ ਪਏ ਭਾਈਚਾਰਿਆਂ […] More