ਵੈਟਰਨਰੀ ਡਾਕਟਰਾਂ ਵਲੋਂ 1 ਸਤੰਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ
ਮੋਹਾਲੀ, 18 ਅਗਸਤ 2024 – ਪੇਅ ਪੈਰਿਟੀ ਲਈ ਵੈਟਸ ਦੀ ਸਾਂਝੀ ਐਕਸ਼ਨ ਕਮੇਟੀ ਨੇ 1 ਸਤੰਬਰ ਨੂੰ ਐਸ.ਏ.ਐਸ ਨਗਰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਧਰਨੇ ਵਿੱਚ ਰਾਜ ਭਰ ਦੇ ਵੈਟਰਨਰੀ ਅਫ਼ਸਰ ਅਤੇ ਸੇਵਾਮੁਕਤ ਵੈਟਰਨਰੀ ਡਾਕਟਰ, ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਦਫ਼ਤਰ ਵਿਖੇ ਇਕੱਠੇ ਹੋ ਕੇ ਮੈਡੀਕਲ ਡਾਕਟਰਾਂ ਦੇ […] More