ਪੰਜਾਬ ‘ਚ 2 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ: ਇਸ ਮਾਨਸੂਨ ‘ਚ ਸੂਬੇ ‘ਚ 34 ਫੀਸਦੀ ਘੱਟ ਹੋਈ ਬਾਰਿਸ਼
ਚੰਡੀਗੜ੍ਹ, 18 ਅਗਸਤ 2024 – ਪੰਜਾਬ ‘ਚ ਐਤਵਾਰ ਅਤੇ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਲਗਭਗ ਬਹੁਤ ਘੱਟ ਹੈ। ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਨਮੀ ਵਧੇਗੀ ਅਤੇ ਤਾਪਮਾਨ ਵੀ ਵਧੇਗਾ। ਸ਼ਨੀਵਾਰ ਨੂੰ ਕੁਝ ਜ਼ਿਲਿਆਂ ‘ਚ ਹੋਈ ਬਾਰਿਸ਼ ਨਾਲ ਸੂਬੇ ਦੇ ਔਸਤ ਤਾਪਮਾਨ ‘ਚ 1.5 ਡਿਗਰੀ ਦੀ ਕਮੀ ਆਈ ਹੈ। ਪੰਜਾਬ […] More