ਲੁਧਿਆਣਾ ਸਿਵਲ ਹਸਪਤਾਲ ਦੀਆਂ ਲਿਫਟਾਂ 12 ਸਾਲਾਂ ਬਾਅਦ ਚਾਲੂ, ਹੋਰ ਵਿਕਾਸ ਕਾਰਜ ਜੰਗੀ ਪੱਧਰ ‘ਤੇ : ਐਮ.ਪੀ ਸੰਜੀਵ ਅਰੋੜਾ
ਲੁਧਿਆਣਾ, 17 ਅਗਸਤ, 2024 : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਲੁਧਿਆਣਾ ਦੀਆਂ ਦੋ ਪੁਰਾਣੀਆਂ ਲਿਫਟਾਂ ਨੂੰ ਮੁਰੰਮਤ ਕਰਕੇ 12 ਸਾਲਾਂ ਬਾਅਦ ਚਾਲੂ ਕਰ ਦਿੱਤਾ ਗਿਆ ਹੈ। ਪਿਛਲੇ 12 ਸਾਲਾਂ ਤੋਂ ਲਿਫਟਾਂ ਚਾਲੂ ਨਾ ਹੋਣ ਕਾਰਨ ਮਰੀਜ਼ਾਂ, ਉਨ੍ਹਾਂ ਦੇ ਅਟੈਂਡੈਂਟ ਅਤੇ ਹਸਪਤਾਲ ਦੇ ਸਟਾਫ਼ ਨੂੰ ਕਾਫ਼ੀ ਮੁਸ਼ਕਲਾਂ ਦਾ […] More