ਬਾਬਾ ਖੇੜੀਵਾਲੇ ਦਾ ਆਪਣੇ ਸਹੁਰਿਆਂ ਨਾਲ ਹੋਇਆ ਝਗੜਾ: ਗੱਡੀਆਂ ਦੀ ਭੰਨਤੋੜ, ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਲਾਏ ਗੰਭੀਰ ਦੋਸ਼
ਖੰਨਾ, 13 ਅਗਸਤ 2024 – ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ (ਮਲੇਰਕੋਟਲਾ) ਦਾ ਹੁਣ ਫਤਿਹਗੜ੍ਹ ਸਾਹਿਬ ਵਿੱਚ ਰਹਿੰਦੇ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ। ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਦੌਰਾਨ ਫਾਇਰਿੰਗ ਅਤੇ ਵਾਹਨਾਂ ਦੀ ਭੰਨਤੋੜ ਵੀ ਹੋਈ। ਦੋਵਾਂ ਧਿਰਾਂ ਦੇ ਕਰੀਬ ਅੱਧੀ ਦਰਜਨ ਲੋਕ ਜ਼ਖਮੀ ਦੱਸੇ ਜਾ […] More