ਪਾਕਿ ਸਰਹੱਦ ‘ਤੇ ਰਾਜਸਥਾਨ-ਪੰਜਾਬ ‘ਚ ਬਣਨਗੀਆਂ 2280 ਕਿਲੋਮੀਟਰ ਲੰਬੀਆਂ ਸੜਕਾਂ: 4 ਸਾਲ ਪੁਰਾਣੇ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ
ਚੰਡੀਗੜ੍ਹ, 12 ਅਕਤੂਬਰ 2024 – ਚੀਨ ਨਾਲ ਲੱਗਦੇ ਪੂਰਬੀ ਮੋਰਚੇ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਵਿਚਾਲੇ ਮੋਦੀ ਸਰਕਾਰ ਪੱਛਮੀ ਫਰੰਟ ਨੂੰ ਮਜ਼ਬੂਤ ਕਰਨ ‘ਚ ਲੱਗੀ ਹੋਈ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਕੰਡਿਆਲੀ ਤਾਰ ਦੇ ਨੇੜੇ ਅਤੇ ਇਸ ਨੂੰ ਜੋੜਨ ਲਈ ਲਿੰਕ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਰਾਜਸਥਾਨ ਅਤੇ ਪੰਜਾਬ ਨਾਲ ਲੱਗਦੇ […] More