ਰਾਣਾ ਗੁਰਮੀਤ ਸਿੰਘ ਸੋਢੀ ਨੇ ਛੱਡੀ ਕਾਂਗਰਸ ਅਤੇ ਫੜ੍ਹਿਆ BJP ਦਾ ਹੱਥ

ਕਾਂਗਰਸ ਦਾ ਪੱਲਾ ਛੱਡ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਵਿੱਚ BJP ਦਾ ਹੱਥ ਫੜ੍ਹਿਆ ਹੈl ਕਾਂਗਰਸ ਨੂੰ ਪੰਜਾਬ ਵਿੱਚ ਵੱਡਾ ਝਟਕਾ ਲੱਗਿਆ ਹੈl BJP ਨੂੰ ਪੰਜਾਬ ਵਿੱਚ ਵੱਡੀ ਤਾਕਤ ਮਿਲੀ ਹੈ ਅਤੇ ਚੋਣਾਂ ਨਜ਼ਦੀਕ ਆਉਣ ਨਾਲ ਸਿਆਸਤ ਦੇ ਸਮੀਕਰਣ ਵੀ ਬਦਲ ਰਹੇ ਹਨl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਹੋ ਜਾਵੇਗੀ ਮਜੀਠੀਆ ਦੀ ਗ੍ਰਿਫ਼ਤਾਰੀ, ਆਹ ਦੇਖੋ ਕਿਹੜੀਆਂ ਧਾਰਾਂ ਨੇ ਮਜੀਠੀਆ ਨੂੰ ਫਸਾਉਣ ਵਾਲੀਆਂ

ਸਰਕਾਰੀ ਨੌਕਰੀ, ਮੋਟੀਆਂ ਤਨਖ਼ਾਹਾਂ ਫਿਰ ਵੀ ਮੰਗ ਲਈ 3 ਲੱਖ ਦੀ ਰਿਸ਼ਵਤ, ਹੁਣ ਲਾਉਂਦਾ ਕੰਨਾਂ ਨੂੰ ਹੱਥ