ਪੜ੍ਹੋ ਮਜੀਠੀਆ ਨੇ ਮਨਜਿੰਦਰ ਸਿਰਸਾ ਵੱਲੋਂ ਦੀਪ ਸਿੱਧੂ ਬਾਰੇ ਦਿੱਤੇ ਬਿਆਨ ‘ਤੇ ਕੀ ਕਿਹਾ ?

ਚੰਡੀਗੜ੍ਹ, 2 ਮਾਰਚ 2021 – ਬੀਤੇ ਦਿਨ ਦੀਪ ਸਿਧੂ ਨੇ ਲੈ ਮਨਜਿੰਦਰ ਸਿਰਸਾ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜੇਲ੍ਹ ਵਿਚ ਬੰਦ ਦੀਪ ਸਿੱਧੂ ਨੂੰ ਕਾਨੂੰਨੀ ਮੱਦਦ ਦਿੱਤੀ ਜਾਵੇਗੀ। ਜਿਸ ‘ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਾਤਮਈ ਧਰਨਾ ਦੇ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੈ ਅਤੇ ਅਕਾਲੀ ਦਲ ਕਿਸੇ ਵੀ ਅਜਿਹੇ ਵਿਅਕਤੀ ਦਾ ਸਾਥ ਨਹੀਂ ਦੇਵੇਗਾ, ਜਿਸਨੇ ਹਿੰਸਾ ਫੈਲਾਈ ਹੋਵੇ ਜਾ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਮੁਲਾਜ਼ਮਾਂ ਦੀ ਤਾਂ ਹੋਈ ਨਹੀਂ ਲੋਕਾਂ ਦੀ ਕਿੱਥੋਂ ਹੋ ਜਾਊ ਕੈਪਟਨ ਸਰਕਾਰ ?

ਵੀਡੀਓ: ਘਰ ਘਰ ਰੋਜ਼ਗਾਰ ਦਾ ਸੱਚ ਦੇਖੋ ਕੈਪਟਨ ਸਾਬ੍ਹ !