ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਹਾਰੀ

ਨਵੀਂ ਦਿੱਲੀ: 2 ਮਈ 2021 – ਪੱਛਮੀ ਬੰਗਾਲ ਚੋਣ ਨਤੀਜੇ ‘ਚ ਮਮਤਾ ਬੈਨਰਜੀ ਹਾਰ ਗਈ ਹੈ। ਇਸ ਤੋਂ ਪਹਿਲਾਂ ਸੇਵਰ ਤੋਂ ਸ਼ੁਭੇਂਦੂ ਅਧਿਕਾਰੀ ਨੰਦੀਗ੍ਰਾਮ ‘ਚ ਮਮਤਾ ਬੈਨਰਜੀ ਤੋਂ ਅੱਗੇ ਚੱਲ ਰਹੇ ਸਨ ਪਾਰ ਆਖਰੀ ਗੇੜਾਂ ‘ਚ ਸ਼ੁਭੇਂਦੂ ਅਧਿਕਾਰੀ ਨੇ ਜਿੱਤ ਦਰਜ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਨਤਾ ਨੇ ਭਾਜਪਾ ਦੀ ਫੁੱਟ ਪਾਉਣ ਵਾਲੀ ਫਿਰਕੂ ਰਾਜਨੀਤੀ ਨੂੰ ਸਿਰੇ ਤੋਂ ਨਕਾਰਿਆ – ਕਿਸਾਨ ਮੋਰਚਾ

ਪੰਜਾਬ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਆਗੂ ਭਗਵੰਤ ਬਦੇਸ਼ਾ ਦੀ ਕੋਰੋਨਾ ਨਾਲ਼ ਮੌਤ