Miscellaneous
More stories
-
ਧਰਤੀ ਨੂੰ 10 ਮੀਟਰ ਦਾ ਇੱਕ ਨਵਾਂ ਮਿੰਨੀ ਚੰਦਰਮਾ ਮਿਲਿਆ: 2 ਮਹੀਨੇ ਧਰਤੀ ਦੁਆਲੇ ਘੁੰਮ ਕੇ ਸੂਰਜ ਵੱਲ ਵਾਪਸ ਪਰਤੇਗਾ
ਨਵੀਂ ਦਿੱਲੀ, 15 ਸਤੰਬਰ 2024 – ਧਰਤੀ ਨੂੰ ਕਰੀਬ ਢਾਈ ਮਹੀਨਿਆਂ ਲਈ ਇੱਕ ਛੋਟਾ ਚੰਦ ਮਿਲਿਆ ਹੈ। ਇਸ ਨਾਲ ਇਸਦੀ ਗਰੈਵੀਟੇਸ਼ਨਲ ਪਾਵਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲੇਗੀ। ਇਹ ਚੰਦ ਅਸਲ ਵਿੱਚ ਇੱਕ ਐਸਟਰਾਇਡ ਹੈ, ਜਿਸਦਾ ਨਾਮ 2024 PT5 ਹੈ। ਇਸ ਦੀ ਖੋਜ 7 ਅਗਸਤ ਨੂੰ ਹੋਈ ਸੀ। ਇਸ ਦਾ ਵਿਆਸ ਲਗਭਗ 10 […] More
-
ਧਰਤੀ ਤੋਂ 400 ਕਿਲੋਮੀਟਰ ਦੂਰ ਪੁਲਾੜ ਤੋਂ ਸੁਨੀਤਾ ਵਿਲੀਅਮਜ਼ ਨੇ ਕੀਤੀ ਪ੍ਰੈਸ ਕਾਨਫਰੰਸ
ਨਵੀਂ ਦਿੱਲੀ, 14 ਸਤੰਬਰ 2024 – ਪੁਲਾੜ ‘ਚ ਫਸੇ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਧਰਤੀ ਤੋਂ 420 ਕਿਲੋਮੀਟਰ ਦੂਰ ਸਪੇਸ ਸੈਂਟਰ ਤੋਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਿਨਾਂ ਬੋਇੰਗ ਜਹਾਜ਼ ਦਾ ਉਡਾਣ ਭਰਨਾ ਅਤੇ ਕਈ ਮਹੀਨੇ ਆਰਬਿਟ ਵਿਚ ਬਿਤਾਉਣਾ […] More
-
-
-
ਦੁਨੀਆ ਦੇ ਸਭ ਤੋਂ ਤਾਕਤਵਰ ਬਾਡੀ ਬਿਲਡਰ ਦੀ ਮੌਤ; 36 ਸਾਲ ਦੀ ਉਮਰ ‘ਚ ਪਿਆ ਦਿਲ ਦਾ ਦੌਰਾ
ਨਵੀਂ ਦਿੱਲੀ, 13 ਸਤੰਬਰ 2024 – ਦੁਨੀਆ ਦੇ ਸਭ ਤੋਂ ਤਾਕਤਵਰ ਬਾਡੀ ਬਿਲਡਰ ਦੇ ਨਾਂ ਨਾਲ ਮਸ਼ਹੂਰ ਇਲਿਆ ‘ਗੋਲੇਮ’ ਯੇਫਿਮਚਿਕ ਦੀ 36 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ 6 ਸਤੰਬਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਕੋਮਾ ‘ਚ ਚਲੇ ਗਏ ਸਨ। […] More
-
ਰੋਪੜ ਦੇ ਪੰਜ ਸਾਲਾ ਬੱਚੇ ਨੇ ਰਿਕਾਰਡ ਬਣਾਇਆ, ਮਾਊਂਟ ਕਿਲੀਮੰਜਾਰੋ ‘ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣਿਆ
ਰੋਪੜ, 26 ਅਗਸਤ 2024 – ਰੋਪੜ ਦੇ ਪੰਜ ਸਾਲਾ ਬੱਚੇ ਤੇਗਬੀਰ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਹੈ। ਉਹ ਕਿਲੀਮੰਜਾਰੋ ਪਹਾੜ ‘ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ। ਇਹ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤਨਜ਼ਾਨੀਆ ਵਿੱਚ 19340 ਫੁੱਟ (5895 ਮੀਟਰ) ਤੋਂ ਵੱਧ ਦੀ ਉਚਾਈ ‘ਤੇ […] More
-
ਔਰਤ ਨੇ ਅਟਲ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼: ਕੈਬ ਡਰਾਈਵਰ ਨੇ ਵਾਲਾਂ ਤੋਂ ਫੜ੍ਹ ਕੇ ਬਚਾਈ
ਮੁੰਬਈ, 17 ਅਗਸਤ 2024 – ਮੁੰਬਈ ਦੇ ਅਟਲ ਸੇਤੂ ਪੁਲ ‘ਤੇ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਖੁਦਕੁਸ਼ੀ ਕਰਨ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ, ਉਸੇ ਸਮੇਂ ਕੈਬ ਡਰਾਈਵਰ ਨੇ ਉਸ ਨੂੰ ਉਸ ਦੇ ਵਾਲਾਂ ਤੋਂ ਫੜ ਲਿਆ। ਕੁਝ ਸਕਿੰਟਾਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ […] More
-
ਹੁਣ ਫਿੰਗਰਪ੍ਰਿੰਟ ਨਾਲ ਖੁੱਲ੍ਹੇਗਾ ਘਰ ਦਾ ਤਾਲਾ: ਚਾਬੀਆਂ ਦੀ ਸਾਂਭ-ਸੰਭਾਲ ਹੋਈ ਖਤਮ
ਨਵੀਂ ਦਿੱਲੀ, 17 ਜੁਲਾਈ 2024 – ਅੱਜ ਦੇ ਯੁੱਗ ਵਿੱਚ ਤਕਨਾਲੋਜੀ ਹਰ ਦਿਨ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਬਲਬਾਂ ਤੋਂ ਲੈ ਕੇ ਘਰੇਲੂ ਉਪਕਰਨਾਂ ਤੱਕ, ਸਭ ਕੁਝ ਡਿਜੀਟਲ ਅਤੇ ਸਮਾਰਟ ਹੋ ਰਿਹਾ ਹੈ। ਇਸ ਸਮਾਰਟ ਵਰਲਡ ਵਿੱਚ, ਫਿੰਗਰਪ੍ਰਿੰਟ ਵੀ ਸਾਡੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਗਿਆ ਹੈ। ਫਿੰਗਰਪ੍ਰਿੰਟ ਦੀ ਵਰਤੋਂ ਸਮਾਰਟਫੋਨ, ਟੈਬਲੇਟ ਜਾਂ ਲੈਪਟਾਪ […] More
-
ਆਈਆਰਐਸ ਅਧਿਕਾਰੀ ਔਰਤ ਤੋਂ ਮਰਦ ਬਣੀ: ਸਿਵਲ ਸੇਵਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ
ਹੈਦਰਾਬਾਦ, 11 ਜੁਲਾਈ 2024 – ਹੈਦਰਾਬਾਦ ਵਿੱਚ ਤਾਇਨਾਤ ਇੰਡੀਅਨ ਰੈਵੇਨਿਊ ਸਰਵਿਸ (ਆਈਆਰਐਸ) ਦੀ ਇੱਕ ਮਹਿਲਾ ਅਧਿਕਾਰੀ ਔਰਤ ਤੋਂ ਮਰਦ ਬਣ ਗਈ ਹੈ। ਦਰਅਸਲ, 35 ਸਾਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਿਆ ਹੈ। ਇਸ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਬਦਲ ਲਿਆ ਹੈ। ਉਸਨੇ ਆਪਣਾ ਨਾਮ ਐਮ ਅਨੁਸੂਯਾ (ਪੁਰਾਣਾ ਨਾਮ) ਤੋਂ ਬਦਲ ਕੇ ਅਨੁਕਤਿਰ ਸੂਰਿਆ ਐਮ […] More
-
-
ਜੇ Google ‘ਤੇ ਸਰਚ ਕੀਤੀਆਂ ਇਹ 6 ਚੀਜ਼ਾਂ, ਤਾਂ ਜਾਣਾ ਪੈ ਸਕਦਾ ਹੈ ਜੇਲ੍ਹ, ਨਾਲੇ ਲੱਗ ਸਕਦਾ ਹੈ ਲੱਖਾਂ ਦਾ ਜੁਰਮਾਨਾ !
ਨਵੀਂ ਦਿੱਲੀ, 22 ਜੂਨ 2024 – ਗੂਗਲ ਸਾਡੇ ਲਈ ਬਹੁਤ ਲਾਭਦਾਇਕ ਹੈ, ਪਰ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ। ਕਿਉਂਕਿ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਗੂਗਲ ‘ਤੇ ਸਰਚ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਗਲਤੀ ਨਾਲ ਵੀ ਗੂਗਲ ‘ਤੇ ਇਨ੍ਹਾਂ ਬਾਰੇ ਸਰਚ ਕਰ ਲੈਂਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ […] More
-
ਜੇ ਤੁਹਾਡੀ ਇਨ੍ਹਾਂ ਸ਼ਹਿਰਾਂ ‘ਚ ਹੈ ਪ੍ਰਾਪਰਟੀ ਤਾਂ ਹੋ ਜਾਣਗੇ ਬਾਰੇ-ਨਿਆਰੇ ! ਕੀਮਤਾਂ ਛੂਹਣ ਵਾਲੀਆਂ ਹਨ ਅਸਮਾਨ
ਚੰਡੀਗੜ੍ਹ, 19 ਜੂਨ 2024 – ਜੇ ਦੇਸ਼ ਦੀਆਂ 6 ਸਟੇਟਾਂ ਦੇ 17 ਸ਼ਹਿਰਾਂ ‘ਚ ਕਿਤੇ ਵੀ ਤੁਹਾਡੀ ਪ੍ਰਾਪਰਟੀ ਤਾਂ ਤੁਹਾਡੇ ਲਈ ਖੁਸ਼ਖਬਰੀ ਵਾਲੀ ਖਬਰ ਹੈ, ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਤੇਜ਼ੀ ਨਾਲ ਰੀਅਲ ਅਸਟੇਟ ਵਿਕਾਸ ਹੋਣ ਦੀ ਸੰਭਾਵਨਾ ਹੈ ਅਤੇ ਕੀਮਤਾਂ ਵੀ ਅਸਮਾਨ ਛੂਹਣਗੀਆਂ। ਇਹ 6 ਸਟੇਟਾਂ ਹਨ ਪੰਜਾਬ, ਉੱਤਰ ਪ੍ਰਦੇਸ਼, ਉੜੀਸਾ, ਗੁਜਰਾਤ, ਮਹਾਰਾਸ਼ਟਰ ਅਤੇ […] More
-
20 ਸਾਲਾਂ ਬਾਅਦ ਆਇਆ ਦੁਨੀਆ ਦਾ ਸਭ ਤੋਂ ਵੱਡਾ ਸੂਰਜੀ ਤੂਫਾਨ
ਨਵੀਂ ਦਿੱਲੀ, 12 ਮਈ 2024 – ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਸੂਰਜੀ ਤੂਫਾਨ 10 ਮਈ ਸ਼ੁੱਕਰਵਾਰ ਨੂੰ 20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ। ਤੂਫਾਨ ਕਾਰਨ ਤਸਮਾਨੀਆ ਤੋਂ ਲੈ ਕੇ ਬ੍ਰਿਟੇਨ ਤੱਕ ਅਸਮਾਨ ‘ਚ ਤੇਜ਼ ਬਿਜਲੀ ਕੜਕੀ। ਕਈ ਸੈਟੇਲਾਈਟ ਅਤੇ ਪਾਵਰ ਗਰਿੱਡ ਵੀ ਨੁਕਸਾਨੇ ਗਏ। ਸੂਰਜੀ ਤੂਫਾਨ ਕਾਰਨ ਦੁਨੀਆ ‘ਚ ਕਈ ਥਾਵਾਂ ‘ਤੇ ਤੂਫਾਨ ਦੀਆਂ ਘਟਨਾਵਾਂ […] More













