ਇਕ ਵਿਅਕਤੀ ਦੇ 5 ਬੱਚੇ, 3 SC ਤੇ 2 OBC, ਇੱਕ ਨੇ ਤਾਂ ਭਾਜਪਾ ਦੀ ਟਿਕਟ ‘ਤੇ ਚੋਣ ਵੀ ਜਿੱਤੀ
ਨਵੀਂ ਦਿੱਲੀ, 7 ਅਕਤੂਬਰ 2023 – ਉਤਰ ਪ੍ਰਦੇਸ਼ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਦੇ 5 ਬੱਚੇ ਹਨ। ਇਨ੍ਹਾਂ ਪੰਜ ਬੱਚਿਆਂ ਵਿੱਚੋਂ 3 ਅਨੁਸੂਚਿਤ ਜਾਤੀ (ਐਸਸੀ) ਅਤੇ ਦੋ ਪਿਛੜੇ ਵਰਗ (ਓਬੀਸੀ) ਦੇ ਹਨ। ਮਤਲਬ ਉਨ੍ਹਾਂ ਕੋਲ ਅਲੱਗ-ਅਲੱਗ ਜਾਤੀ ਦੇ ਸਰਟੀਫਿਕੇਟ ਹਨ। ਇਕ ਨੇ ਤਾਂ ਆਪਣਾ ਐਸਸੀ ਦਾ ਸਰਟੀਫਿਕੇਟ ਲਗਾ […] More









