More stories

  • ਅਮਰੀਕਾ: ਰਿਹਾਇਸ਼ੀ ਇਮਾਰਤ ਢਹਿਣ ਦੇ ਬਚਾਅ ਕਾਰਜ ਲਈ ਦੂਜੇ ਮੁਲਕਾਂ ਟੀਮਾਂ ਪਹੁੰਚੀਆਂ ਫਲੋਰਿਡਾ

    ਕੈਲੀਫੋਰਨੀਆ, 29 ਜੂਨ 2021 – ਫਲੋਰਿਡਾ ਦੇ ਮਿਆਮੀ ਬੀਚ ਨੇੜੇ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਬਚਾਅ ਕਾਰਜ ਵੱਡੇ ਪੱਧਰ ‘ਤੇ ਜਾਰੀ ਹਨ। ਅਸਲ ‘ਚ ਅਮਰੀਕਾ ਦੀ ਸ਼ਨ-ਸ਼ਾਈਨ ਸਟੇਟ ਫਲੋਰੀਡਾ ਦੇ ਸ਼ਹਿਰ ਮਿਆਮੀ ਲਾਗਲੇ ਸਰਫ਼ਸਾਈਡ ਟਾਊਨ ਵਿੱਚ ਵੀਰਵਾਰ 24 ਜੂਨ ਨੂੰ ਸਵੇਰੇ ਇਕ 12 ਮੰਜ਼ਿਲੀ ਅਪਾਰਟਮੈਂਟ ਬਿਲਡਿੰਗ ਦਾ ਇੱਕ ਹਿੱਸਾ ਢਹਿ ਢੇਰੀ ਹੋ ਗਿਆ […] More

  • ਮੈਕਸੀਕੋ: ਇਕ ਘਰ ‘ਚੋ ਮਿਲੀਆਂ ਮਨੁੱਖੀ ਹੱਡੀਆਂ, 17 ਕਤਲਾਂ ਦਾ ਖਦਸ਼ਾ

    ਨਵੀਂ ਦਿੱਲੀ, 13 ਜੂਨ 2021 – ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਬਜ਼ੁਰਗ ਸ਼ੱਕੀ ਹਤਿਆਰੇ ਦੇ ਘਰ ਦੀ ਖੁਦਾਈ ਦੌਰਾਨ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3 ਹਜ਼ਾਰ 787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਵੱਖ ਵੱਖ ਲੋਕਾਂ ਦੀਆਂ ਪ੍ਰਤੀਤ ਹੋ ਰਹੀਆਂ ਹਨ। ਇਹ ਖੁਦਾਈ ਅਜੇ ਵੀ ਰੁਕੀ ਨਹੀਂ ਸਗੋਂ ਜਾਰੀ ਹੈ। ਖੁਦਾਈ […] More

  • ਤੇਂਦੁਏ ਨੇ ਰਿਹਾਇਸ਼ੀ ਏਰੀਏ ‘ਚ ਕੀਤਾ ਕੁੱਤੇ ਦਾ ਸ਼ਿਕਾਰ, ਦੇਖੋ ਵੀਡੀਓ

    ਮੁੰਬਈ, 12 ਜੂਨ 2021 – ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਤੇਂਦੁਏ ਨੇ ਰਿਹਾਇਸ਼ੀ ਏਰੀਏ ‘ਚ ਸੌਂ ਰਹੇ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ। ਦਰਅਸਲ ਘਰ ਦੇ ਬਾਹਰ ਸੌਂ ਰਹੇ ਕੁੱਤੇ ‘ਤੇ ਇਕ ‘ਤੇ ਤੇਂਦੁਏ ਨੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਅਤੇ ਸ਼ਿਕਾਰ ਕਰਨ ਤੋਂ ਬਾਅਦ ਉਸ ਨੂੰ ਲੈ […] More

  • ਦਿੱਲੀ ’ਚ ਸ਼ਰਾਬ ਦੀ Home Delivery ਅੱਜ ਤੋਂ

    ਨਵੀਂ ਦਿੱਲੀ, 11 ਜੂਨ 2021 – ਦਿੱਲੀ ‘ਚ ਹੁਣ ਸ਼ਰਾਬ ਘਰ ਬੈਠਿਆਂ ਹੀ ਮਿਲੇਗੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਦੇ ਦਿੱਤੀ ਹੈ। ਮੋਬਾਈਲ ਐਪ ਜਾਂ ਵੈੱਬਸਾਈਟ ਤੋਂ ਆਰਡਰ ਦੇਣ ‘ਤੇ ਸ਼ਰਾਬ ਦੀ ਹੋਮ ਡਿਲਿਵਰੀ ਹੋਵੇਗੀ। ਇਹ ਸ਼ਰਾਬ ਦੀ ਹੋਮ ਡਿਲਿਵਰੀ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ […] More

  • ਐਮਾਜ਼ੋਨ ਦੇ ਫਾਉਂਡਰ ਜੈਫ ਬੇਜੋਸ ਕਰਨਗੇ ਪੁਲਾੜ ਦੀ ਯਾਤਰਾ

    ਕੈਲੀਫੋਰਨੀਆ, 9 ਜੂਨ 2021 – ਐਮਾਜ਼ੋਨ ਦੇ ਫਾਉਂਡਰ ਜੈਫ ਬੇਜੋਸ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਹੈ ਕਿ ਉਹ ਅਤੇ ਉਸ ਦਾ ਭਰਾ 20 ਜੁਲਾਈ ਨੂੰ ਆਪਣੀ ਨਿੱਜੀ ਰਾਕੇਟ ਕੰਪਨੀ ਦੀ ਪਹਿਲੀ ਪੁਲਾੜ ਯਾਤਰਾ ਦੀ ਉਡਾਨ ਦੇ ਸਮੂਹ ਵਿੱਚ ਸ਼ਾਮਲ ਹੋਣਗੇ। ਮਈ ਵਿੱਚ, ਐਮਾਜੋਨ ਦੇ ਸੰਸਥਾਪਕ ਦੀ ਰਾਕੇਟ ਕੰਪਨੀ, ਬਲਿਊ ਓਰਿਜਨ, ਨੇ ਐਲਾਨ ਕੀਤਾ ਸੀ […] More

  • ਕੀ 5G Technology ਦਾ ਮਨੁੱਖੀ ਸਿਹਤ ‘ਤੇ ਹੈ ਕੋਈ ਮਾੜਾ ਪ੍ਰਭਾਵ ?

    ਨਵੀਂ ਦਿੱਲੀ, 8 ਜੂਨ 2021 – 5G Technology ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਕਿ ਇਹ ਮਨੁੱਖੀ ਸਿਹਤ ‘ਤੇ ਮਾੜਾ ਅਸਰ ਪਾਉਂਦਾ ਹੈ। ਇਸ ਤੋਂ ਬਿਨਾ ਸੋਸ਼ਲ ਮੀਡੀਆ ‘ਤੇ ਇਹ ਮੈਸੇਜ ਵੀ ਵਾਇਰਲ ਹੋ ਰਿਹਾ ਹੈ ਕਿ ਜੋ ਹੁਣ ਕੋਰੋਨਾ ਦੀ ਦੂਜੀ ਲਹਿਰ ਚੱਲ ਚੱਲ ਰਹੀ ਹੈ ਉਹ ਵਿੱਚ ਵੀ 5G […] More

  • WhatsApp ਜਲਦ ਹੀ ਲਾਂਚ ਕਰੇਗਾ ਕਈ ਸ਼ਾਨਦਾਰ Features

    ਨਵੀਂ ਦਿੱਲੀ, 4 ਜੂਨ 2021 – WhatsApp ਮੈਸੇਜਿੰਗ ਐਪ ਜਲਦ ਹੀ ਕਈ ਨਵੇਂ ਸ਼ਾਨਦਾਰ Feature ਲਾਂਚ ਕਰਨ ਜਾ ਰਿਹਾ ਹੈ। WhatsApp ਜਲਦ ਹੀ ਮਲਟੀ ਡਿਵਾਈਸ ਫ਼ੀਚਰ ਦੇ ਨਾਲ–ਨਾਲ ਡਿਸਅਪੀਅਰਿੰਗ ਮੋਡ (disappearing mode) ਤੇ ਵਿਊ ਵਨਸ (View Once) ਜਿਹੇ ਕੁਝ ਨਵੇਂ ਫ਼ੀਚਰਜ਼ ਛੇਤੀ ਹੀ ਲਾਂਚ ਕਰੇਗਾ। ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਤੇ ਵ੍ਹਟਸਐਪ ਦੇ ਮੁਖੀ ਵਿਲ […] More

  • ਕੈਲੀਫੋਰਨੀਆ ‘ਚ ਜਹਾਜ਼ ਦੀ ਸੜਕ ‘ਤੇ ਕਰਾਈ ਗਈ ਐਮਰਜੈਂਸੀ ਲੈਂਡਿੰਗ

    ਕੈਲੀਫੋਰਨੀਆ, 2 ਜੂਨ 2021 – ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਦੀ ਇੱਕ ਵਾਹਨਾਂ ਨਾਲ ਭਰੀ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਲਾਸ ਏਂਜਲਸ ਦੇ ਪੁਲਿਸ ਵਿਭਾਗ ਦਾ ਇੱਕ ਛੋਟਾ ਹਵਾਈ ਜਹਾਜ਼ , ਜਿਸ ਨੇ ਕੈਲੀਫੋਰਨੀਆ ਦੇ ਹਾਈਵੇ 101 ‘ਤੇ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ […] More

  • ਹੁੰਡਈ ਜਲਦ ਹੀ ਲਾਂਚ ਕਰਨ ਵਾਲੀ ਹੈ Micro SUV

    ਨਵੀਂ ਦਿੱਲੀ, 2 ਜੂਨ 2021 – ਦੱਖਣੀ ਕੋਰੀਆ ਦੀ ਦਿੱਗਜ ਕਾਰ ਨਿਰਮਾਤਾ ਹੁੰਡਈ ਹੁਣ ਇਕ ਛੋਟੀ ਐਸ. ਯੂ. ਵੀ. (Micro SUV) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕਾਰ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਇਸ ਨੂੰ ਹੁੰਡਈ AX1 ਕੋਡਨੇਮ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ ਇਸ ਕਾਰ ਦਾ ਟੀਜ਼ਰ […] More

  • ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਕੰਪਨੀ ਨੂੰ ਭੇਜਿਆ ਜਾ ਰਿਹਾ ਹੈ ਕਾਨੂੰਨੀ ਨੋਟਿਸ, ਪੜ੍ਹੋ ਕਿਉਂ ?

    ਐਮਾਜ਼ੋਨ ਕੰਪਨੀ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਮਾਮਲਾ ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਕੰਪਨੀ ਨੂੰ ਭੇਜਿਆ ਜਾ ਰਿਹਾ ਹੈ ਕਾਨੂੰਨੀ ਨੋਟਿਸ- ਮੁੱਖ ਸਕੱਤਰ ਅੰਮ੍ਰਿਤਸਰ, 1 ਜੂਨ 2021 – ਆਨਲਾਈਨ ਵਿਕਰੀ ਵਾਲੀ ਵੈੱਬਸਾਈਟ ਐਮਾਜ਼ੋਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸੈਂਚੀਆਂ ਤੇ ਗੁਟਕਾ ਸਾਹਿਬਾਨ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […] More

Load More
Congratulations. You've reached the end of the internet.