ਲੋਕਾਂ ਨੇ 70 ਫੁੱਟ ਡੂੰਘੀ ਖੱਡ ‘ਚੋਂ ਖਿੱਚਿਆ ਮਾਲ ਨਾਲ ਭਰਿਆ ਟਰੱਕ, ਵੀਡੀੳ ਵਾਇਰਲ
ਨਵੀਂ ਦਿੱਲੀ, 14 ਜਨਵਰੀ 2021 – ਨਾਗਾਲੈਂਡ ਦੀ ਇੱਕ ਵੀਡੀੳ ਵਾੲਰਿਲ ਹੋ ਰਹੀ ਹੈ ਜਿਸ ‘ਚ 70 ਫੁੱਟ ਡੂੰਘੀ ਖੱਡ ‘ਚ ਡਿੱਗੇ ਅਦਰਕ ਨਾਲ ਭਰੇ ਟਰੱਕ ਨੂੰ ਲੋਕਾਂ ਨੇ ਖੁਦ ਹੀ ਜ਼ੋਰ ਮਾਰ ਕੇ ਬਾਹਰ ਕੱਢ ਲਿਆ। ਮਿਲੀ ਜਾਣਕਾਰੀ ਅਨੁਸਾਰ ਜਿਸ ਇਲਾਕੇ ‘ਚ ਇਹ ਟਰੱਕ ਡਿੱਗਿਆ ਸੀ ਉੱਥੇ ਮਸ਼ੀਨਰੀ ਸਹਾਇਤਾ ਪ੍ਰਾਪਤ ਨਹੀਂ ਹੋ ਸਕਦੀ ਸੀ। […] More
