ਮੋਹਾਲੀ ਦੀਆਂ 50 ਵਾਰਡਾਂ ਵਿਚੋਂ 37 ‘ਤੇ ਕਾਂਗਰਸ, 13 ‘ਤੇ ਅਜ਼ਾਦ ਉਮੀਦਵਾਰ ਜੇਤੂ ਰਹੇ

  • ਸ਼ੋਮਣੀ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਹੀਂ ਕੱਢ ਸਕੇ ਕੋਈ ਵੀ ਸੀਟ

ਐਸ.ਏ.ਐਸ. ਨਗਰ 18 ਫਰਵਰੀ 2021 – ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਗਿਰੀਸ਼ ਦਿਆਲਨ ਨੇ ਮੋਹਾਲੀ ਨਗਰ ਨਿਗਮ ਚੋਣਾਂ 2021 ਦੇ ਨਤੀਜੇ ਸਾਝਿਆਂ ਕਰਦਿਆਂ ਦੱਸਿਆ ਕਿ ਮੋਹਾਲੀ ਨਗਰ ਨਿਗਮ ਦੀਆਂ 50 ਵਾਰਡਾਂ ਵਿਚੋਂ 37 ਥਾਵਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ, 13 ਥਾਵਾਂ ਤੇ ਅਜ਼ਾਦ ਉਮੀਦਵਾਰ ਜੇਤੂ ਰਹੇ, ਜਦ ਕਿ ਸ਼ੋਮਣੀ ਅਕਾਲੀ ਦਲ , ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਈ ਵੀ ਸੀਟ ਨਹੀਂ ਕੱਢ ਸਕੇ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਾਰਡ ਨੰ 1 ਤੋਂ ਜਸਪ੍ਰੀਤ ਕੌਰ (ਕਾਂਗਰਸ) 717 ਵੋਟਾਂ, 2 ਤੋਂ ਮਨਜੀਤ ਸਿੰਘ (ਅਜ਼ਾਦ) 971 ਵੋਟਾਂ, 3 ਤੋਂ ਦਵਿੰਦਰ ਕੌਰ ਵਾਲੀਆ (ਕਾਂਗਰਸ) 842 ਵੋਟਾਂ , 4 ਤੋਂ ਰਜਿੰਦਰ ਸਿੰਘ (ਕਾਂਗਰਸ) 777 ਵੋਟਾਂ , 5 ਤੋਂ ਰੁਪਿੰਦਰ ਕੌਰ ਰੀਨਾ (ਕਾਂਗਰਸ) 1241 ਵੋਟਾਂ , 6 ਤੋਂ ਜਸਪ੍ਰੀਤ ਸਿੰਘ ਗਿੱਲ (ਕਾਂਗਰਸ) 1008 ਵੋਟਾਂ , 7 ਤੋਂ ਬਲਜੀਤ ਕੌਰ (ਕਾਂਗਰਸ) 1751 ਵੋਟਾਂ , 8 ਤੋਂ ਕੁਲਜੀਤ ਸਿੰਘ ਬੇਦੀ (ਕਾਂਗਰਸ) 1122 ਵੋਟਾਂ, 9 ਤੋਂ ਬਲਰਾਜ ਕੌਰ ਧਾਲੀਵਾਲ (ਕਾਂਗਰਸ) 684 ਵੋਟਾਂ, 10 ਤੋਂ ਅਮਰਜੀਤ ਸਿੰਘ ਜੀਤੀ ਸਿੱਧੂ (ਕਾਂਗਰਸ) 1468 ਵੋਟਾਂ , 11 ਤੋਂ ਅਨੁਰਾਧਾ ਆਨੰਦ ਅਨੂ (ਕਾਂਗਰਸ) 1033 ਵੋਟਾਂ, 12 ਤੋਂ ਪਰਮਜੀਤ ਸਿੰਘ ਹੈਪੀ (ਕਾਂਗਰਸ) 1044 ਵੋਟਾਂ , 13 ਤੋਂ ਨਮਰਤਾ ਸਿੰਘ (ਕਾਂਗਰਸ) 699 ਵੋਟਾਂ , 14 ਤੋਂ ਕਮਲਪ੍ਰੀਤ ਸਿੰਘ ਬੰਨੀ (ਕਾਂਗਰਸ) 645 ਵੋਟਾਂ , 15 ਤੋਂ ਨਿਰਮਲ ਕੌਰ (ਅਜ਼ਾਦ) 765 ਵੋਟਾਂ , 16 ਤੋਂ ਨਰਪਿੰਦਰ ਸਿੰਘ ਰੰਗੀ (ਕਾਗਰਸ) 1201 ਵੋਟਾਂ, 17 ਤੋਂ ਰਾਜਵੀਰ ਕੌਰ ਗਿੱਲ (ਅਜ਼ਾਦ) 647 ਵੋਟਾਂ , 18 ਤੋਂ ਕੁਲਵੰਤ ਸਿੰਘ ਕਲੇਰ (ਕਾਂਗਰਸ) 987 ਵੋਟਾਂ , 19 ਤੋਂ ਰਾਜ ਰਾਣੀ ਜੈਨ (ਕਾਂਗਰਸ) 679 ਵੋਟਾਂ, 20 ਤੋਂ ਰੀਸ਼ਵ ਜੈਨ (ਕਾਂਗਰਸ) 1010 ਵੋਟਾਂ, 21 ਤੋਂ ਹਰਸ਼ਪ੍ਰੀਤ ਕੌਰ ਬਮਰਾ (ਕਾਂਗਰਸ) 693 ਵੋਟਾਂ , 22 ਤੋਂ ਜਸਬੀਰ ਸਿੰਘ ਮਣਕੂ (ਕਾਂਗਰਸ) 910 ਵੋਟਾਂ , 23 ਤੋਂ ਜਤਿੰਦਰ ਕੌਰ (ਕਾਂਗਰਸ) 760 ਵੋਟਾਂ, 24 ਤੋਂ ਚਰਨ ਸਿੰਘ ਮਾਸਟਰ (ਕਾਂਗਰਸ) 768 ਵੋਟਾਂ , 25 ਤੋਂ ਮਨਜੀਤ ਕੌਰ (ਕਾਂਗਰਸ) 475 ਵੋਟਾਂ , 26 ਤੋਂ ਰਵਿੰਦਰ ਸਿੰਘ (ਅਜ਼ਾਦ) 750 ਵੋਟਾਂ , 27 ਤੋਂ ਪਰਵਿੰਦਰ ਕੌਰ (ਕਾਂਗਰਸ) 667 ਵੋਟਾਂ , 28 ਤੋਂ ਰਮਨਪ੍ਰੀਤ ਕੌਰ (ਅਜ਼ਾਦ) 373 ਵੋਟਾਂ , 29 ਤੋਂ ਕੁਲਦੀਪ ਕੌਰ (ਅਜ਼ਾਦ) 692 ਵੋਟਾਂ, 30 ਤੋਂ ਵਿਨੀਤ ਮਲਿਕ (ਕਾਂਗਰਸ) 468 ਵੋਟਾਂ, 31 ਤੋਂ ਕੁਲਜਿੰਦਰ ਕੌਰ (ਕਾਂਗਰਸ) 458 ਵੋਟਾਂ , 32 ਤੋਂ ਹਰਜੀਤ ਸਿੰਘ ਬੈਦਵਾਣ (ਕਾਂਗਰਸ) 1121 ਵੋਟਾਂ, 33 ਤੋਂ ਹਰਜਿੰਦਰ ਕੌਰ ਬੈਦਵਾਣ (ਅਜ਼ਾਦ) 1045 ਵੋਟਾਂ , 34 ਤੋਂ ਸੁਖਦੇਵ ਸਿੰਘ (ਅਜ਼ਾਦ) 620 ਵੋਟਾਂ, 35 ਤੋਂ ਅਰੁਣਾ ਸ਼ਰਮਾ (ਅਜ਼ਾਦ) 408 ਵੋਟਾਂ , 36 ਤੋਂ ਪ੍ਰਮੋਦ ਕੁਮਾਰ (ਕਾਂਗਰਸ) 523 ਵੋਟਾਂ , 37 ਤੋਂ ਗੁਰਪ੍ਰੀਤ ਕੌਰ (ਅਜ਼ਾਦ) 581 ਵੋਟਾਂ, 38 ਤੋਂ ਸਰਬਜੀਤ ਸਿੰਘ (ਅਜ਼ਾਦ) 395 ਵੋਟਾਂ , 39 ਤੋਂ ਕਰਮਜੀਤ ਕੌਰ (ਅਜ਼ਾਦ) 380 ਵੋਟਾਂ , 40 ਤੋਂ ਸੁਚਾ ਸਿੰਘ ਕਲੋੜ (ਕਾਂਗਰਸ) 702 ਵੋਟਾਂ ,41 ਤੋਂ ਕੁਲਵੰਤ ਕੌਰ (ਕਾਂਗਰਸ) 663 ਵੋਟਾਂ, 42 ਤੋਂ ਅਮਰੀਕ ਸਿੰਘ ਸੋਮਲ (ਕਾਂਗਰਸ) 947 ਵੋਟਾਂ, 43 ਤੋਂ ਹਰਵਿੰਦਰ ਕੋਰ (ਕਾਂਗਰਸ) 474 ਵੋਟਾਂ , 44 ਤੋਂ ਜਗਦੀਸ਼ ਸਿੰਘ (ਕਾਂਗਰਸ) 654 ਵੋਟਾਂ, 45 ਤੋਂ ਮੀਨਾ ਕੋਡਲ (ਕਾਂਗਰਸ) 651 ਵੋਟਾਂ , 46 ਤੋਂ ਰਵਿੰਦਰ ਸਿੰਘ (ਕਾਂਗਰਸ) 597 ਵੋਟਾਂ, 47 ਤੋਂ ਸੁਮਨ (ਕਾਂਗਰਸ) 1055 ਵੋਟਾਂ , 48 ਤੋਂ ਨਰਾਇਣ ਸਿੰਘ ਸਿੱਧੂ (ਕਾਂਗਰਸ) 477 ਵੋਟਾਂ , 49 ਤੋਂ ਗੁਰਪ੍ਰੀਤ ਕੌਰ (ਕਾਂਗਰਸ) 658 ਵੋਟਾਂ, 50 ਤੋਂ ਗੁਰਮੀਤ ਕੌਰ (ਅਜ਼ਾਦ) 802 ਵੋਟਾਂ ਹਾਸਿਲ ਕਰ ਕੇ ਜੇਤੂ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਦੀ ਆਖਰੀ ਮਿਤੀ ‘ਚ ਵਾਧਾ

‘ਆਪ’ ਨੇ ਸ਼ਹਿਰਾਂ ਵਿੱਚ ਆਪਣੀ ਹਾਜ਼ਰੀ ਕੀਤੀ ਮਜ਼ਬੂਤ, ਪਿਛਲੇ ਚੋਣ ਦੀ ਤੁਲਨਾ ਵਿੱਚ ਵੋਟ ਸ਼ੇਅਰ ‘ਚ ਹੋਇਆ ਭਾਰੀ ਵਾਧਾ – ਭਗਵੰਤ ਮਾਨ