National
More stories
-
ਦੇਸ਼ ਵਿੱਚ ਕੋਰੋਨਾ ਕਾਰਨ 12 ਮੌਤਾਂ, 1107 ਐਕਟਿਵ ਕੇਸ: ਕੇਰਲ ਵਿੱਚ ਸਭ ਤੋਂ ਵੱਧ 430 ਮਾਮਲੇ
ਨਵੀਂ ਦਿੱਲੀ, 28 ਮਈ 2025 – ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1107 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ 430 ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 208, ਦਿੱਲੀ ਵਿੱਚ 104, ਕਰਨਾਟਕ ਵਿੱਚ 100 ਅਤੇ ਗੁਜਰਾਤ ਵਿੱਚ 83 ਮਾਮਲੇ ਹਨ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਇੱਕ 78 […] More
-
RCB ਨੇ LSG ਨੂੰ ਹਰਾ ਕੇ ਕੁਆਲੀਫਾਇਰ 1 ਵਿੱਚ ਜਗ੍ਹਾ ਬਣਾਈ: ਹੁਣ ਮੁਕਾਬਲਾ ਪੰਜਾਬ ਨਾਲ
ਲਖਨਊ, 28 ਮਈ 2025 – ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣੇ ਆਈਪੀਐਲ ਇਤਿਹਾਸ ਦੇ ਤੀਜੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਕੇ ਕੁਆਲੀਫਾਇਰ 1 ਵਿੱਚ ਜਗ੍ਹਾ ਬਣਾਈ। ਟੀਮ ਨੇ ਸੀਜ਼ਨ ਦੇ ਆਖਰੀ ਲੀਗ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ। ਏਕਾਨਾ ਸਟੇਡੀਅਮ ਵਿੱਚ ਹੋਈ ਇਸ ਜਿੱਤ ਨਾਲ, ਆਰਸੀਬੀ ਨੇ ਮੌਜੂਦਾ ਸੀਜ਼ਨ ਦੇ ਅੰਕ […] More
-
-
-
ਦੇਸ਼ ਵਿੱਚ ਕੋਰੋਨਾ ਕਾਰਨ 10 ਮੌਤਾਂ, ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 5 ਮੌਤਾਂ, 1045 ਐਕਟਿਵ ਮਾਮਲੇ
ਨਵੀਂ ਦਿੱਲੀ, 27 ਮਈ 2025 – ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1045 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਸਭ ਤੋਂ ਵੱਧ ਸਰਗਰਮ ਮਾਮਲਿਆਂ ਦੀ ਗਿਣਤੀ 430 ਹੈ। ਮਹਾਰਾਸ਼ਟਰ ਵਿੱਚ 210, ਦਿੱਲੀ ਵਿੱਚ 104 ਅਤੇ ਗੁਜਰਾਤ ਵਿੱਚ 83 ਮਾਮਲੇ ਹਨ। ਕਰਨਾਟਕ ਦੇ 80 ਮਾਮਲਿਆਂ ਵਿੱਚੋਂ 73 ਇਕੱਲੇ ਬੈਂਗਲੁਰੂ ਵਿੱਚ ਹਨ। ਇਸ ਦੇ ਨਾਲ […] More
-
ਹਰਿਆਣਾ ਵਿੱਚ ਇੱਕ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖੁਦਕੁਸ਼ੀ: ਕਾਰ ‘ਚ ਖਾਧਾ ਜ਼ਹਿਰ
ਪੰਚਕੂਲਾ, 27 ਮਈ 2025 – ਹਰਿਆਣਾ ਦੇ ਪੰਚਕੂਲਾ ਵਿੱਚ ਸੋਮਵਾਰ ਦੇਰ ਰਾਤ ਇੱਕ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਸੱਤ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸਾਰੇ ਮੈਂਬਰ ਘਰ ਦੇ ਬਾਹਰ ਖੜੀ ਕਾਰ ‘ਚ ਪਏ ਮਿਲੇ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ‘ਚ ਉਸ ਵੇਲੇ ਇੱਕ ਵਿਅਕਤੀ ਜ਼ਿੰਦਾ ਮਿਲਿਆ। ਉਸਨੂੰ ਹਸਪਤਾਲ […] More
-
ਅੱਜ ਤੋਂ ਖੁੱਲ੍ਹ ਗਏ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
ਉੱਤਰਾਖੰਡ, 25 ਮਈ 2025 – ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਜਥੇ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ‘ਤੇ ਅਰਦਾਸ ਮਗਰੋਂ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹ ਦਿੱਤੇ ਗਏ ਹਨ। ਦੱਸ ਦੇਈਏ ਕਿ ਕਿਵਾੜ ਖੁੱਲ੍ਹਣ ਦੇ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ […] More
-
Model Code ਲਾਗੂ: ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿੱਚ MP/MLA ਫੰਡ ਜਾਰੀ ਕਰਨ ‘ਤੇ ਪਾਬੰਦੀ
ਨਵੀਂ ਦਿੱਲੀ, 25 ਮਈ 2025: ਭਾਰਤ ਚੋਣ ਕਮਿਸ਼ਨ (ECI) ਵਲੋਂ ਚਾਰ ਰਾਜਾਂ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ MP ਅਤੇ MLA ਲੋਕਲ ਏਰੀਆ ਡਿਵੈਲਪਮੈਂਟ ਸਕੀਮ (MP/MLA LAD) ਹੇਠ ਨਵੇਂ ਫੰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਦੀਆਂ ਕਾਦੀ (ਅਨੁਸੂਚਿਤ ਜਾਤੀ) ਅਤੇ […] More
-
ਪੰਜਾਬ ਦੀ ਦਿੱਲੀ ਹੱਥੋਂ ਹਾਰ ਨਾਲ ਬਦਲ ਗਏ IPL Playoffs ਦੇ ਸਮੀਕਰਣ
ਨਵੀਂ ਦਿੱਲੀ, 25 ਮਈ 2025 – ਆਈਪੀਐਲ 2025 ਸੀਜ਼ਨ ਦੇ ਲੀਗ ਪੜਾਅ ਦੇ ਮੈਚ 27 ਮਈ ਨੂੰ ਖਤਮ ਹੋਣਗੇ, ਜਿਸ ਵਿੱਚ ਪਲੇਆਫ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਦਾ ਫੈਸਲਾ ਉਸ ਸਮੇਂ ਹੋ ਗਿਆ ਸੀ ਜਦੋਂ ਲੀਗ ਪੜਾਅ ਦੇ 7 ਮੈਚ ਬਾਕੀ ਸਨ। ਹਾਲਾਂਕਿ, ਉਦੋਂ ਤੋਂ ਇਹ ਅਜੇ ਤੱਕ ਫੈਸਲਾ ਨਹੀਂ ਹੋਇਆ ਹੈ ਕਿ ਕਿਹੜੀਆਂ ਦੋ […] More
-
-
ਅਯੁੱਧਿਆ ਪਹੁੰਚੇ ਵਿਰਾਟ-ਅਨੁਸ਼ਕਾ, ਰਾਮਲੱਲਾ ਦੇ ਕੀਤੇ ਦਰਸ਼ਨ
ਅਯੁੱਧਿਆ, 25 ਮਈ 2025 – ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਐਤਵਾਰ ਨੂੰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਪਰਿਵਾਰ ਨਾਲ ਅਯੁੱਧਿਆ ਪਹੁੰਚੇ, ਜਿੱਥੇ ਉਨ੍ਹਾਂ ਨੇ ਹਨੂੰਮਾਨਗੜ੍ਹੀ ਅਤੇ ਭਗਵਾਨ ਸ਼੍ਰੀ ਰਾਮਲੱਲਾ ਦੇ ਦਰਸ਼ਨ ਅਤੇ ਪੂਜਾ ਕੀਤੀ। ਹਨੂੰਮਾਨਗੜ੍ਹੀ ਮੰਦਰ ਦੇ ਮਹੰਤ ਸੰਜੇ ਦਾਸ ਨੇ ਦੱਸਿਆ ਕਿ ਦੋਵੇਂ ਐਤਵਾਰ ਸਵੇਰੇ ਹਨੂੰਮਾਨਗੜ੍ਹੀ ਮੰਦਰ […] More
-
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 2 ਮੌਤਾਂ: 27 ਨਵੇਂ ਕੇਸ ਮਿਲੇ, ਐਕਟਿਵ ਮਰੀਜ਼ ਵਧ ਕੇ 363 ਹੋਏ
ਨਵੀਂ ਦਿੱਲੀ, 25 ਮਈ 2025 – ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ, ਬੈਂਗਲੁਰੂ ਵਿੱਚ ਕੋਰੋਨਾ ਤੋਂ ਪੀੜਤ ਇੱਕ 84 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਠਾਣੇ ਵਿੱਚ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ […] More
-
ਖੁਸ਼ਖਬਰੀ: ਭਾਰਤ ਵਿੱਚ 8 ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ
ਕੇਰਲ, 24 ਮਈ 2025 – ਮੌਨਸੂਨ ਕੇਰਲ ਪਹੁੰਚ ਗਿਆ ਹੈ। ਆਈਐਮਡੀ ਯਾਨੀ ਕਿ ਭਾਰਤ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਇਸਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਆਮ ਤੌਰ ‘ਤੇ 1 ਜੂਨ ਨੂੰ ਹੋਣ ਵਾਲੀ ਬਾਰਿਸ਼ 2025 ਵਿੱਚ 8 ਦਿਨ ਪਹਿਲਾਂ ਹੀ ਕੇਰਲ ਪਹੁੰਚ ਗਈ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ […] More