ਇਸ ਵਾਰ ਨਹੀਂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ, ਪੜ੍ਹੋ ‌ਕਿਉਂ ?

ਨਵੀਂ ਦਿੱਲੀ, 15 ਦਸੰਬਰ 2020 – ਕੋਰੋਨਾ ਕਾਰਨ ਇਸ ਵਾਰ ਪਾਰਲੀਮੈਂਟ ਦਾ ਸਰਦ ਰੁੱਤ ਇਜਲਾਸ ਨਹੀਂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਦੱਸਿਆ ਗ‌ਿਆ ਹੈ ਕਿ ਸਾਰੇ ਵਿਰੋਧੀ ਦਲਾਂ ਨੂੰ ਇੱਕ ਖਤ ਲਿਖ ਕੇ ਇਸ ਸਬੰਧੀ ਜਾਣਕਾਰ‌ੀ ਦਿੱਤ‌ੀ ਗਈ ਹੈ।
ਜਦੋਂ ਕਿ ਇਸ ਵਾਰ ਵਿਰੋਧੀ ਦਲਾਂ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕਰਨ ਲਈ ਇਲਜਾਸ ਕਰਨ ਲਈ ਕਹਿ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹੁਣ ਸੰਸਦ ਦਾ ਬਜਟ ਇਜਲਾਸ ਜਨਵਰੀ 2021 ‘ਚ ਸੱਦਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਨਾ ਹਜਾਰੇ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ

ਸੁਖਪਾਲ ਖਹਿਰਾ ਨੇ ਕੀਤੀ ਰੈਫਰੈਂਡਮ ਦੀ ਮੰਗ! ਦੇਖੋ ਲਾਈਵ ਪ੍ਰੈੱਸ ਕਾਨਫਰੰਸ