ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ‘ਚ ਸੁਧਾਰ, ਆਈ.ਸੀ.ਯੂ ਤੋਂ ਜਨਰਲ ਵਾਰਡ ‘ਚ ਸਿਫਟ

ਚੰਡੀਗੜ੍ਹ, 23 ਦਸੰਬਰ 2020 – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ‘ਚ ਸੁਧਾਰ ਹੋਰ ਰਿਹਾ ਹੈ ਅਤੇ ਉਹ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ‘ਚ ਦਾਖਲ ਹਨ ਅਤੇ ਹੁਣ ਉਨ੍ਹਾਂ ਨੂੰ ਆਈ.ਸੀ.ਯੂ ਤੋਂ ਜਨਰਲ ਵਾਰਡ ‘ਚ ਸਿਫਟ ਕਰ ਦਿੱਤਾ ਗਿਆ ਹੈ। 5 ਦਸੰਬਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼‌ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਪੀ ਜੀ ਆਈ ਅਤੇ ਫਿਰ ਮੇਦਾਂਤਾ ਹਸਪਤਾਲ ‘ਚ ਦਾਖਲ ਕੀਤਾ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜਾ ਐਨਾ ਵੀ ਫ਼ਕੀਰ ਨਾ ਚੁਣੋ ਕਿ ਕੋਈ ਵੀ ਵਪਾਰੀ ਉਸ ਨੂੰ ਆਪਣੀ ਜੇਬ ‘ਚ ਪਾਈ ਫਿਰੇ ਕਹਿ ਕੇ ਸਿੱਧੂ ਮੋਦੀ ‘ਤੇ ਵਰ੍ਹੇ

ਬੋਲੀ ਲਾ ਫ਼ਸਲ ਲੈਣ ਤੋਂ ਮੁੱਕਰਿਆ ਵਪਾਰੀ, ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਭਾਈ ਦੀ ਸਦਮੇ ‘ਚ ਮੌਤ