ਨਵੀਂ ਦਿੱਲੀ, 27 ਜੁਲਾਈ 2024 – ਅਗਸਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਅਗਸਤ ਮਹੀਨੇ ‘ਚ ਬੈਂਕ ਕੁੱਲ 13 ਦਿਨ ਬੰਦ ਰਹਿਣਗੇ। ਇਹਨਾਂ ਵਿੱਚ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ ਕਾਰਨ ਬੈਂਕ ਵੀ ਕਈ ਦਿਨ ਬੰਦ ਰਹਿਣਗੇ। ਇੱਥੇ ਜਾਣੋ ਅਗਸਤ ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ……..
3 ਅਗਸਤ 2024: ਕੇਰ ਪੂਜਾ (ਅਗਰਤਲਾ)
4 ਅਗਸਤ, 2024: ਐਤਵਾਰ (ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ)
8 ਅਗਸਤ, 2024: ਟੇਂਡੋਂਗ ਲੋ ਰਮ ਫੈਟ (ਗੰਗਟੋਕ)
10 ਅਗਸਤ, 2024: ਦੂਜਾ ਸ਼ਨੀਵਾਰ (ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ)
11 ਅਗਸਤ, 2024: ਐਤਵਾਰ (ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ)
13 ਅਗਸਤ, 2024: ਦੇਸ਼ ਭਗਤ ਦਿਵਸ (ਇੰਫਾਲ)
15 ਅਗਸਤ 2024: ਸੁਤੰਤਰਤਾ ਦਿਵਸ (ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ)
18 ਅਗਸਤ, 2024: ਐਤਵਾਰ (ਹਰ ਥਾਂ ਬੈਂਕ ਛੁੱਟੀ)
19 ਅਗਸਤ, 2024: ਰੱਖੜੀ (ਅਹਿਮਦਾਬਾਦ, ਜੈਪੁਰ, ਕਾਨਪੁਰ, ਲਖਨਊ ਅਤੇ ਹੋਰ ਕਈ ਥਾਵਾਂ)
20 ਅਗਸਤ, 2024: ਸ਼੍ਰੀ ਨਰਾਇਣ ਗੁਰੂ ਜਯੰਤੀ (ਕੋਚੀ, ਤਿਰੂਵਨੰਤਪੁਰਮ)
24 ਅਗਸਤ, 2024: ਚੌਥਾ ਸ਼ਨੀਵਾਰ (ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ)
25 ਅਗਸਤ, 2024: ਐਤਵਾਰ (ਦੇਸ਼ ਭਰ ਵਿੱਚ ਬੈਂਕ ਰਹਿਣਗੇ ਬੰਦ)
26 ਅਗਸਤ, 2024: ਜਨਮ ਅਸ਼ਟਮੀ (ਲਗਭਗ ਸਾਰੇ ਰਾਜਾਂ ਵਿੱਚ ਬੈਂਕ ਛੁੱਟੀ)