ਆਮਦਨ ਕਰ ਭਰਨ ਵਾਲਿਆਂ ਨੂੰ ਵੱਡੀ ਰਾਹਤ, ਪੜ੍ਹੋ ਵੇਰਵਾ

ਨਵੀਂ ਦਿੱਲੀ, ਫਰਵਰੀ 2023 – ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਇਸਦੇ ਨਾਲ ਹੀ 9 ਤੋਂ 12 ਲੱਖ ਰੁਪਏ ਤੱਕ ਦੀ ਆਮਦਨ ’ਤੇ 15 ਫ਼ੀਸਦੀ ਅਤੇ 12 ਤੋਂ 15 ਲੱਖ ਰੁਪਏ ਦੀ ਆਮਦਨ ’ਤੇ 20 ਫ਼ੀਸਦੀ ਟੈਕਸ ਲੱਗੇਗਾ।

ਹੁਣ ਨਵਾਂ ਟੈਕਸ ਸਲੈਬ ਇਸ ਤਰ੍ਹਾਂ ਹੋਵੇਗਾ
ਆਮਦਨ ਟੈਕਸ %
0 ਤੋਂ ਤਿੰਨ ਲੱਖ – 0 ਫੀਸਦੀ
3 ਤੋਂ 6 ਲੱਖ – 5 ਫੀਸਦੀ
6 ਤੋਂ 9 ਲੱਖ – 10 ਫੀਸਦੀ
9 ਤੋਂ 12 ਲੱਖ – 15 ਫੀਸਦੀ
12 ਤੋਂ 15 ਲੱਖ – 20 ਫੀਸਦੀ
15 ਲੱਖ ਤੋਂ ਵੱਧ – 30 ਫੀਸਦੀ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BUDGET 2023: ਕੀ ਹੋਇਆ ਸਸਤਾ ? ਕੀ ਹੋਇਆ ਮਹਿੰਗਾ ?, ਪੜ੍ਹੋ

ਸਰਕਾਰੀ ਡਾਇਰੀ ‘ਤੇ CM ਮਾਨ ਦੀ ਫੋਟੋ: ਵਿਰੋਧੀਆਂ ਨੇ ਲਾਏ ਨਿਸ਼ਾਨੇ