ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਪਲਟੀ, 7 ਮੌ+ਤਾਂ, 4 ਗੰਭੀਰ ਜ਼ਖ਼ਮੀ

ਜੰਮੂ, 30 ਮਈ, 2023: ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਜੰਮੂ ਵਿਚ ਇਕ ਖੱਡ ਵਿਚ ਡਿੱਗ ਗਈ। ਬੱਸ ਪਲਟਣ ਨਾਲ 7 ਜਾਣਿਆ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਟੜਾ ਤੋਂ 15 ਕਿਲੋਮੀਟਰ ਦੂਰ ਪਿੰਡ ਝੱਜਰ ਕੋਟਲੀ ਵਿਚ ਵਾਪਰਿਆ ਹੈ।

ਜੰਮੂ ਦੇ ਡਿਪਟੀ ਕਮਿਸ਼ਨਰ ਐਵਨੀ ਲਵਾਸਾ ਨੇ ਦੱਸਿਆ ਕਿ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ 4 ਲੋਕਾਂ ਨੂੰ ਜੀ ਐਮ ਸੀ ਲਿਆਂਦਾ ਗਿਆ ਹੈ ਜਦੋਂ ਕਿ 12 ਹੋਰਨਾਂ ਨੂੰ ਸਥਾਨਕ ਪਬਲਿਕ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਾਰਾਸ਼ਟਰ: ਚੰਦਰਪੁਰ ਤੋਂ ਕਾਂਗਰਸ MP ਬਾਲੂ ਧਨੋਰਕਰ ਨਹੀਂ ਰਹੇ

ਪੰਜਾਬ ਸਮੇਤ ਹੋਰ ਰਾਜਾਂ ‘ਚ ਅਗਲੇ ਦੋ ਦਿਨਾਂ ਤੱਕ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ