ਜਸਟਿਸ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ 

ਨਵੀਂ ਦਿੱਲੀ, 9 ਨਵੰਬਰ 2022 – ਜਸਟਿਸ ਡੀਵਾਈ ਚੰਦਰਚੂੜ ਭਾਰਤ ਦੇ 50ਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਡੀਵਾਈ ਚੰਦਰਚੂੜ ਨੂੰ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਵਜੋਂ ਅਹੁਦੇ ਦੀ ਸਹੁੰ ਚੁਕਾਈ।

ਜਸਟਿਸ ਡੀਵਾਈ ਚੰਦਰਚੂੜ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਯੂਯੂ ਲਲਿਤ ਦੀ ਥਾਂ ਲਈ ਹੈ। ਜਸਟਿਸ ਲਲਿਤ ਦਾ ਸੀਜੇਆਈ ਵਜੋਂ 74 ਦਿਨਾਂ ਦਾ ਛੋਟਾ ਕਾਰਜਕਾਲ ਸੀ ਜੋ 8 ਨਵੰਬਰ ਨੂੰ ਖ਼ਤਮ ਹੋਇਆ ਸੀ। ਹੁਣ ਜਸਟਿਸ ਚੰਦਰਚੂੜ ਦੋ ਸਾਲ ਯਾਨੀ 10 ਨਵੰਬਰ 2024 ਤੱਕ ਸੀਜੇਆਈ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫੇਸਬੁੱਕ ‘ਤੇ ਹੋਈ ਸੀ ਦੋਸਤੀ, ਬੈਲਜ਼ੀਅਮ ਦੀ ਕੁੜੀ ਨੇ ਪੰਜਾਬ ਆ ਕੇ ਨਿਹੰਗ ਸਿੰਘ ਨਾਲ ਕਰਵਾਇਆ ਵਿਆਹ

ਇੱਕ ਵਿਅਕਤੀ ਨੇ ਧੀ-ਭਤੀਜੇ ਅਤੇ ਭਾਈ ਸਮੇਤ ਨਹਿਰ ‘ਚ ਸਿੱਟੀ ਕਾਰ, ਮੌਤ ਤੋਂ ਪਹਿਲਾਂ ਬਣਾਈ ਵੀਡੀਓ