ਹਰਿਆਣਾ ਵਿਧਾਨ ਸਭਾ ਚੋਣ: 930 ਪੁਰਸ਼ਾਂ ਤੇ 101 ਔਰਤਾਂ ਸਮੇਤ ਕੁੱਲ 1031 ਉਮੀਦਵਾਰ ਚੋਣ ਮੈਦਾਨ ‘ਚ

  • ਸੂਬੇ ਵਿਚ 462 ਆਜਾਦ ਉਮੀਦਵਾਰ ਵੀ ਲੜਣਗੇ ਚੋਣ

ਚੰਡੀਗੜ੍ਹ, 18 ਸਤੰਬਰ 2024 – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਵਿਧਾਨਸਭਾ ਦੀ ਸਾਰੀ 90 ਸੀਟਾਂ ‘ਤੇ 5 ਅਕਤੂਬਰ ਨੂੰ ਹੋਣ ਵਾਲੇ ਆਮ ਚੋਣ ਲਈ ਕੁੱਲ 1031 ਉਮੀਦਵਾਰ ਹਨ ਜਿਨ੍ਹਾਂ ਵਿੱਚੋਂ 930 ਪੁਰਸ਼ ਤੇ 101 ਔਰਤਾਂ ਉਮੀਦਵਾਰ ਚੋਣ ਲੜ੍ਹ ਰਹੇ ਹਨ।

ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਉੁਮੀਦਵਾਰਾਂ ਵਿੱਚੋਂ 462 ਆਜ਼ਾਦ ਉਮੀਦਵਾਰ ਵੀ ਹਨ ਜਿਸ ਵਿੱਚੋਂ 421 ਪੁਰਸ਼ ਤੇ 41 ਔਰਤਾਂ ਉਮੀਦਵਾਰ ਸ਼ਾਮਿਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੱਦੇ ਦੀ ਫੈਕਟਰੀ ‘ਚ ਲੱਗੀ ਅੱਗ, 3 ਮਜ਼ਦੂਰ ਜ਼ਿੰਦਾ ਸੜੇ, 4 ਨੇ ਭੱਜ ਕੇ ਬਚਾਈ ਜਾਨ

ਗਊ ਨੂੰ ਬਚਾਉਂਦੇ ਹੋਏ ਪਲਟੀ ਸੇਬਾਂ ਦੀ ਗੱਡੀ, ਸੜਕ ‘ਤੇ ਖਿਲਰ ਗਏ ਸੇਬ ਹੀ ਸੇਬ