ਸ਼ੁਰੂਆਤੀ ਰੁਝਾਨ ਆਉਣ ਲੱਗੇ: ਮੱਧ ਪ੍ਰਦੇਸ਼ ’ਚ ਭਾਜਪਾ, ਤੇਲੰਗਾਨਾ ’ਚ ਕਾਂਗਰਸ ਅੱਗੇ, ਦੋ ਸੂਬਿਆਂ ’ਚ ਫਸਵਾਂ ਮੁਕਾਬਲਾ

ਨਵੀਂ ਦਿੱਲੀ, 3 ਦਸੰਬਰ 2023: ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਵਿਚ ਮੱਧ ਪ੍ਰਦੇਸ਼ ਵਿਚ ਭਾਜਪਾ ਤੇ ਤੇਲੰਗਾਨਾ ਵਿਚ ਕਾਂਗਰਸ ਅੱਗੇ ਹੈ ਜਦੋਂ ਕਿ ਛਤੀਸਗੜ੍ਹ ਤੇ ਰਾਜਸਥਾਨ ਵਿਚ ਦੋਵਾਂ ਪਾਰਟੀਆਂ ਵਿਚ ਫਸਵਾਂ ਮੁਕਾਬਲਾ ਚਲ ਰਿਹਾ ਹੈ।

ਮੱਧ ਪ੍ਰਦੇਸ਼ ਦੇ 63 ਸੀਟਾਂ ਦੇ ਰੁਝਾਨ ਵਿਚੋਂ ਭਾਜਪਾ 33 ਅਤੇ ਕਾਂਗਰਸ 26 ਸੀਟਾਂ ’ਤੇ ਅੱਗੇ ਹੈ, ਰਾਜਸਥਾਨ ਵਿਚ 73 ਵਿਚੋਂ 50 ’ਤੇ ਕਾਂਗਰਸ ਤੇ 55 ’ਤੇ ਭਾਜਪਾ ਅੱਗੇ ਹੈ, ਤੇਲੰਗਾਨਾ ਵਿਚ 33 ਵਿਚੋਂ 22 ’ਤੇ ਕਾਂਗਰਸ ਤੇ 12 ’ਤੇ ਬੀ ਆਰ ਐਸ ਅੱਗੇ ਹੈ ਤੇ ਛਤੀਸਗੜ੍ਹ ਵਿਚ 46 ਵਿਚੋਂ 25 ’ਤੇ ਕਾਂਗਰਸ ਤੇ 21 ’ਤੇ ਭਾਜਪਾ ਅੱਗੇ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿੱਤੀ ਸਾਲ 2023-24 ਦੇ ਪਹਿਲੇ 8 ਮਹੀਨਿਆਂ ਦੌਰਾਨ ਜੀ.ਐਸ.ਟੀ ਆਮਦਨ 16.61% ਵਧੀ

ਰੁਝਾਨ: ਰਾਜਸਥਾਨ ਤੇ MP ‘ਚ ਭਾਜਪਾ ਕੋਲ ਬਹੁਮਤ, ਛੱਤੀਸਗੜ੍ਹ ਅਤੇ ਤੇਲੰਗਾਨਾ ‘ਚ ਬਹੁਮਤ ਕਾਂਗਰਸ ਕੋਲ