ਨਕਸਲੀਆਂ ਵੱਲੋਂ ਬੀਜਾਪੁਰ ਮੁਕਬਾਲੇ ਦੌਰਾਨ ਅਗਵਾ ਕੀਤਾ ਜਵਾਨ ਰਿਹਾਅ

ਨਵੀਂ ਦਿੱਲੀ, 9 ਅਪ੍ਰੈਲ 2021 – ਬੀਤੀ ਤਿੰਨ ਅਪ੍ਰੈਲ ਨੂੰ ਬੀਜਾਪੁਰ ‘ਚ ਹੋਏ ਮੁਕਾਬਲੇ ਦੌਰਾਨ ਨਕਸਲੀਆਂ ਵੱਲੋਂ ਅਗਵਾ ਕੀਤੇ ਕੋਬਰਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਨੂੰ ਨਕਸਲੀਆਂ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਰਾਕੇਸ਼ਵਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ।

ਉਥੇ ਹੀ ਅੱਜ ਰਾਕੇਸ਼ਵਰ ਸਿੰਘ ਮਨਹਾਸ ਦੀ ਪਤਨੀ ਮੀਨੂੰ ਮਨਹਾਸ ਨੇ ਆਪਣੇ ਪਤੀ ਦੀ ਰਿਹਾਈ ‘ਤੇ ਕਿਹਾ ਕੇ ਮੈਂ ਹਮੇਸ਼ਾਂ ਉਹਨਾਂ ਦੀ ਵਾਪਸੀ ਦੀ ਉਮੀਦ ਕਰਦੀ ਰਹੀ ਹਾਂ। ਮੈਂ ਸਰਕਾਰ ਦਾ ਵੀ ਧੰਨਵਾਦ ਕਰਦੀ ਹਾਂ।

ਤੁਹਾਨੂੰ ਦਾਸ ਦਈਏ ਕੇ ਤਿੰਨ ਅਪ੍ਰੈਲ ਨੂੰ ਨਕਸਲੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ ਆਏ ਇਸ ਮੁਕਾਬਲੇ ‘ਚ 22 ਜਵਾਨ ਸ਼ਹੀਦ ਹੋ ਗਏ ਸਨ ਤੇ ਇਕ ਜਵਾਨ ਰਾਕੇਸ਼ਵਰ ਸਿੰਘ ਲਾਪਤਾ ਸੀ। ਜਿਸ ਨੂੰ ਨਕਸਲੀਆਂ ਨੇ ਬੰਧੀ ਬਣਾਇਆ ਹੋਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਯੂਨੀਵਰਸਿਟੀ ਆਫ਼ ਕੈਲਗਰੀ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਬਰਨਾਲਾ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਕੋਰੋਨਾ ਨਾਲ ਮੌਤ, ਨਾ ਹੀ ਕੋਈ ਅਧਿਕਾਰੀ ਪਹੁੰਚਿਆ, ਸਸਕਾਰ ਮੌਕੇ ਸਲਾਮੀ ਵੀ ਨਾ ਦਿੱਤੀ