3 ਜੁਲਾਈ ਨੂੰ ਹੋਏਗੀ ਜੇ.ਈ.ਈ.ਐਡਵਾਂਸ ਪ੍ਰੀਖਿਆ

ਨਵੀਂ ਦਿੱਲੀ, 8 ਜਨਵਰੀ 2021 – ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ਾਂਕ’ ਨੇ ਜੇਈਈ ਐਡਵਾਂਸਡ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇ.ਈ.ਈ.ਐਡਵਾਂਸ 2021 ਦੀ ਪ੍ਰੀਖਿਆ 3 ਜੁਲਾਈ 2021 ਨੂੰ ਲਈ ਜਾਵੇਗੀ। ਇਹ ਪ੍ਰੀਖਿਆ ਆਈ.ਆਈ.ਟੀ ਖੜਗਪੁਰ ਵਿਖੇ ਹੋਵੇਗੀ।

ਪਿਛਲੇ ਸਾਲ ਦੀ ਗੱਲ ਕਰੀਏ ਤਾਂ ਉਸ ਸਮੇਂ ਇਹ ਪ੍ਰੀਖਿਆ ਆਈਆਈਟੀ ਦਿੱਲੀ ਨੇ ਕਰਵਾਈ ਸੀ, ਜਿਸ ਵਿਚ ਤਕਰੀਬਨ 2.45 ਲੱਖ ਵਿਦਿਆਰਥੀਆਂ ਨੇ ਕਵਾਲੀਫਾਈ ਕੀਤਾ ਸੀ। ਕੋਰੋਨਾ ਕਰਕੇ ਇਸ ਵਾਰ ਪ੍ਰੀਖਿਆਵਾਂ ਦੇ ਕਾਰਜਕ੍ਰਮ ਨੂੰ ਬਦਲਿਆ ਗਿਆ ਹੈ। ਆਮ ਤੌਰ ‘ਤੇ ਜੇਈਈ ਐਡਵਾਂਸਡ ਇਮਤਿਹਾਨ ਜੇਈਈ ਮੈਨ ਦੇ ਨਤੀਜੇ ਦੇ ਕੁਝ ਹਫ਼ਤਿਆਂ ਬਾਅਦ ਆਯੋਜਤ ਕੀਤਾ ਜਾਂਦਾ ਸੀ, ਪਰ ਇਸ ਵਾਰ ਕੋਰੋਨਾ ਕਰਕੇ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

ਇਹ ਵੀਡੀਓ ਵੀ ਦੇਖੋ…

ਟਿਕਰੀ ਬਾਰਡਰ ਤੇ ਠੀਕਰੀ ਪਹਿਰਾ ਦੇਣ ਪਹੁੰਚਿਆ MLA ਦਾ ਮੁੰਡਾ! 

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂਆਂ ਤੇ ਮੋਦੀ ਸਰਕਾਰ ਵਿਚਾਲੇ 8ਵੇਂ ਦੌਰ ਦੀ ਬੈਠਕ ਅੱਜ, ਕੀ ਨਿਕਲੇਗਾ ਹੱਲ ?

ਅਗਲੇ ਸਾਲ ਮਾਰਚ ਤੱਕ ਪੰਜਾਬ ਦੇ ਸਾਰੇ ਪੇਂਡੂ ਘਰਾਂ ਨੂੰ ਮਿਲੇਗੀ ਪਾਣੀ ਦੀ ਸਪਲਾਈ : ਰਜ਼ੀਆ ਸੁਲਤਾਨਾ