ਅੱਜ ਤੋਂ 39.50 ਰੁਪਏ ਸਸਤਾ ਹੋਇਆ ਕਮਰਸ਼ੀਅਲ LPG ਸਿਲੰਡਰ

  • ਨਵੇਂ ਸਾਲ ਤੋਂ ਪਹਿਲਾਂ ਮਹਿੰਗਾਈ ਤੋਂ ਮਿਲੀ ਥੋੜ੍ਹੀ ਜਿਹੀ ਰਾਹਤ
  • ਦਿੱਲੀ ‘ਚ 19 ਕਿਲੋ ਦਾ ਗੈਸ ਸਿਲੰਡਰ 1757 ਰੁਪਏ ‘ਚ ਮਿਲੇਗਾ
  • ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ

ਨਵੀਂ ਦਿੱਲੀ, 22 ਦਸੰਬਰ 2023 – ਕੇਂਦਰ ਸਰਕਾਰ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39.50 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਦਿੱਲੀ ‘ਚ 19 ਕਿਲੋ ਦਾ ਗੈਸ ਸਿਲੰਡਰ 1757 ਰੁਪਏ ‘ਚ ਮਿਲੇਗਾ। ਹਾਲਾਂਕਿ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਰਨਤਾਰਨ ‘ਚ ਪੁਲਿਸ ਐਨਕਾਊਂਟਰ, ਗੈਂਗਸਟਰ ਨੂੰ ਲੱਗੀਆਂ 2 ਗੋ+ਲੀਆਂ, ਸਾਥੀ ਸਮੇਤ ਕਾਬੂ

ਭਾਰਤ ਨੇ ਦੂਜੀ ਵਾਰ ਅਫਰੀਕਾ ਵਿੱਚ ਵਨਡੇ ਸੀਰੀਜ਼ 2-1 ਜਿੱਤੀ, ਆਖਰੀ ਮੈਚ ‘ਚ ਮੇਜ਼ਬਾਨ ਨੂੰ 78 ਦੌੜਾਂ ਨਾਲ ਹਰਾਇਆ