ਹੁਣ ‘ਜੇਲ੍ਹ ‘ਚੋਂ ਚੱਲੇਗੀ ਦਿੱਲੀ ਦੀ ਸਰਕਾਰ’ !, CM ਕੇਜਰੀਵਾਲ ਨੇ ED ਦੀ ਹਿਰਾਸਤ ਦੌਰਾਨ ਜਾਰੀ ਕੀਤਾ ਪਹਿਲਾ ਹੁਕਮ

ਨਵੀਂ ਦਿੱਲੀ, 24 ਮਾਰਚ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਵਿੱਚ ਰਹਿੰਦਿਆਂ ਆਪਣਾ ਪਹਿਲਾ ਹੁਕਮ ਜਾਰੀ ਕੀਤਾ ਹੈ। ਗ੍ਰਿਫਤਾਰ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਅਤੇ ਜੇਲ੍ਹ ਤੋਂ ਹੀ ਸਰਕਾਰ ਚਲਾਵਾਂਗਾ।

ਜਿਸ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਲ ਸਪਲਾਈ ਮੰਤਰੀ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਮੰਤਰੀ ਆਤਿਸ਼ੀ ਨੂੰ ਭੇਜੇ ਗਏ ਹਨ, ਜਿਨ੍ਹਾਂ ਬਾਰੇ ਹੋਰ ਵੇਰਵੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਵੱਲੋਂ ਸਵੇਰੇ 10.00 ਵਜੇ ਪ੍ਰੈਸ ਕਾਨਫਰੰਸ ਕਰ ਕੇ ਦਿੱਤੇ ਜਾਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IPL ‘ਚ ਅੱਜ ਖੇਡੇ ਜਾਣਗੇ 2 ਮੁਕਾਬਲੇ: ਪਹਿਲਾ ਮੈਚ RR VS LSG: ਦੂਜਾ ਮੈਚ MI VS GT

ਨਵੇਂ ਸੈਸ਼ਨ ਦੌਰਾਨ 5ਵੀਂ, 8ਵੀਂ ਅਤੇ 12ਵੀਂ ਕਲਾਸ ‘ਚ ਜੁਲਾਈ ਤੱਕ ਮਿਲੇਗਾ ਦਾਖਲਾ, PSEB ਵੱਲੋਂ ਹੁਕਮ ਜਾਰੀ