ਧਾਰਾ 370 ਹਟਾਉਣਾ ਸਹੀ ਜਾਂ ਗਲਤ, ਅੱਜ ਹੋਵੇਗਾ ਫੈਸਲਾ
ਨਵੀਂ ਦਿੱਲੀ, 11 ਦਸੰਬਰ 2023 – ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਯਾਨੀ ਧਾਰਾ 370 ਨੂੰ ਹਟਾਉਣਾ ਸਹੀ ਸੀ ਜਾਂ ਗਲਤ, ਇਸ ‘ਤੇ ਸੁਪਰੀਮ ਕੋਰਟ ਅੱਜ 11 ਦਸੰਬਰ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ। ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ‘ਚ 5 ਅਗਸਤ 2019 ਨੂੰ ਧਾਰਾ 370 ਨੂੰ ਖਤਮ ਕਰ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਚੀਫ਼ […] More