ਹਰਿਆਣਾ ਦੀ 9 ਸਾਲਾ ਦ੍ਰਿਸ਼ਟੀ ਨੇ ਬਣਾਇਆ ਵਿਸ਼ਵ ਰਿਕਾਰਡ: 1 ਮਿੰਟ ‘ਚ ਲਿਖੇ 54 ਸ਼ਬਦ
ਚੰਡੀਗੜ੍ਹ 8 ਦਸੰਬਰ 2023 – ਪ੍ਰਤਿਭਾ ਉਮਰ ‘ਤੇ ਨਿਰਭਰ ਨਹੀਂ ਹੁੰਦੀ… ਹਰਿਆਣਾ ਦੇ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਇਸ ਦੀ ਮਿਸਾਲ ਬਣ ਗਈ ਹੈ। ਜੋ ਆਪਣੀ ਲਿਖਣ ਵਿੱਚ ਮਾਹਿਰ ਹੈ। ਹਾਲ ਹੀ ‘ਚ ਦ੍ਰਿਸ਼ਟੀ ਨੇ ਇਕ ਮਿੰਟ ‘ਚ 54 ਖੂਬਸੂਰਤ ਅਤੇ ਆਕਰਸ਼ਕ ਸ਼ਬਦ ਲਿਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਲੰਡਨ ਦੀ […] More