ਮਿਜ਼ੋਰਮ ‘ਚ 3 ਦੀ ਬਜਾਏ 4 ਦਸੰਬਰ ਨੂੰ ਹੋਵੇਗੀ ਵੋਟਾਂ ਗਿਣਤੀ: ਪੜ੍ਹੋ ਕਿਉਂ ਲਿਆ ਗਿਆ ਫੈਸਲਾ
ਮਿਜ਼ੋਰਮ, 2 ਦਸੰਬਰ 2023 – ਮਿਜ਼ੋਰਮ ‘ਚ ਹੁਣ 3 ਦਸੰਬਰ ਦੀ ਬਜਾਏ 4 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਯਾਨੀ 1 ਦਸੰਬਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ ਦੀਆਂ 40 ਸੀਟਾਂ ‘ਤੇ 7 ਨਵੰਬਰ ਨੂੰ ਵੋਟਿੰਗ ਹੋਈ ਸੀ, ਜਿਸ ਦੀ ਗਿਣਤੀ 3 ਦਸੰਬਰ ਯਾਨੀ ਐਤਵਾਰ ਨੂੰ ਹੋਣੀ ਸੀ। ਜਿਸ ਦੇ ਵਿਰੋਧ ਵਿੱਚ […] More