ਸੁਰੰਗ ‘ਚ ਫਸੇ ਪੁੱਤਰ ਦੀ ਉਡੀਕ ਕਰਦੇ ਹੋਏ ਪਿਓ ਦੀ ਮੌ+ਤ: ਪੁੱਤ ਦੀ ਜ਼ਿੰਦਗੀ ਬਚਣ ਦੀ ਖੁਸ਼ੀ ਵੀ ਨਹੀਂ ਮਨਾ ਸਕਿਆ ਪਰਿਵਾਰ
ਝਾਰਖੰਡ, 29 ਨਵੰਬਰ 2023 – ਉੱਤਰਾਖੰਡ ਦੇ ਸਿਲਕਿਆਰਾ-ਦੰਦਲਗਾਓਂ ਸੁਰੰਗ ਵਿੱਚ ਫਸੇ ਬਿਹਾਰ-ਝਾਰਖੰਡ ਦੇ 20 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਝਾਰਖੰਡ ਦਾ ਇੱਕ ਪਰਿਵਾਰ ਆਪਣੇ ਬੇਟੇ ਦੇ ਬਾਹਰ ਆਉਣ ਦੀ ਖੁਸ਼ੀ ਵੀ ਨਹੀਂ ਮਨਾ ਸਕਿਆ। ਪੁੱਤਰ ਦੇ ਸੁਰੰਗ ‘ਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਪਿਤਾ ਦੀ ਮੌਤ ਹੋ ਗਈ। ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ […] More