ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਜਸਟਿਸ ਫਾਤਿਮਾ ਬੀਵੀ ਦਾ ਦੇਹਾਂਤ
ਨਵੀਂ ਦਿੱਲੀ, 23 ਨਵੰਬਰ 2023 – ਸੁਪਰੀਮ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਜੱਜ ਜਸਟਿਸ ਐਮ. ਫਾਤਿਮਾ ਬੀਵੀ ਦਾ ਅੱਜ (ਵੀਰਵਾਰ) ਨੂੰ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਆਪਣੇ ਲੰਬੇ ਅਤੇ ਕਮਾਲ ਦੇ ਕਰੀਅਰ ਵਿੱਚ, (ਮਰਹੂਮ) ਜਸਟਿਸ ਬੀਵੀ ਨੇ ਦੇਸ਼ ਭਰ ਦੀਆਂ ਔਰਤਾਂ ਲਈ ਇੱਕ ਰੋਲ ਮਾਡਲ ਅਤੇ ਆਈਕਨ ਵਜੋਂ ਕੰਮ […] More