ਕਰਨਾਲ ‘ਚ ਨਾਬਾਲਿਗ ਨਾਲ ਕੁ+ਕਰਮ: 4 ਨੌਜਵਾਨਾਂ ‘ਤੇ ਲੱਗੇ ਨੇ ਇਲਜ਼ਾਮ, ਖੇਡ ਗਰਾਊਂਡ ਤੋਂ ਲੈ ਗਏ ਸੀ ਨਾਲ
ਕਰਨਾਲ, 19 ਨਵੰਬਰ 2023 – ਕਰਨਾਲ ਦੇ ਅਸੰਧ ‘ਚ ਚਾਰ ਨੌਜਵਾਨਾਂ ਵੱਲੋਂ ਨਾਬਾਲਗ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨਾਬਾਲਗ ਨੂੰ ਸਕੂਲ ਦੇ ਗਰਾਊਂਡ ਤੋਂ ਆਪਣੇ ਨਾਲ ਲੈ ਗਏ ਸੀ। ਇਸ ਤੋਂ ਬਾਅਦ ਉਸ ਦੀਆਂ ਅੱਖਾਂ ‘ਤੇ ਕੱਪੜਾ ਬੰਨ੍ਹ ਕੇ ਮੂੰਹ ਬੰਦ ਕਰ ਦਿੱਤਾ ਗਿਆ। ਨਾਬਾਲਗ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ […] More