ਰਾਜਪਾਲਾਂ ਦੀ ਇੱਛਾ ‘ਤੇ ਨਹੀਂ ਚੱਲ ਸਕਦੀਆਂ ਸਰਕਾਰਾਂ: ਉਹ ਨਹੀਂ ਰੋਕ ਸਕਦੇ ਵਿਧਾਨ ਸਭਾ ਦੁਆਰਾ ਪਾਸ ਕੀਤੇ ਬਿੱਲ – ਸੁਪਰੀਮ ਕੋਰਟ
ਨਵੀਂ ਦਿੱਲੀ, 21 ਅਗਸਤ 2025 – ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਚੁਣੀਆਂ ਹੋਈਆਂ ਸਰਕਾਰਾਂ ਰਾਜਪਾਲਾਂ ਦੀ ਇੱਛਾ ‘ਤੇ ਨਹੀਂ ਚੱਲ ਸਕਦੀਆਂ। ਜੇਕਰ ਕੋਈ ਬਿੱਲ ਰਾਜ ਵਿਧਾਨ ਸਭਾ ਦੁਆਰਾ ਪਾਸ ਹੁੰਦਾ ਹੈ ਅਤੇ ਦੂਜੀ ਵਾਰ ਰਾਜਪਾਲ ਕੋਲ ਆਉਂਦਾ ਹੈ, ਤਾਂ ਰਾਜਪਾਲ ਇਸਨੂੰ ਰਾਸ਼ਟਰਪਤੀ ਕੋਲ ਨਹੀਂ ਭੇਜ ਸਕਦਾ। ਸੰਵਿਧਾਨ ਦੇ ਅਨੁਛੇਦ 200 ਦੇ ਤਹਿਤ, ਰਾਜਪਾਲ […] More