ਕੁਰੂਕਸ਼ੇਤਰ ‘ਚ ਗੁਰੂਦੁਆਰਾ ਸਾਹਿਬ ਦੇ 5 ਸੇਵਾਦਾਰਾਂ ਦੀ ਮੌ+ਤ: ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ
ਕੁਰੂਕਸ਼ੇਤਰ, 15 ਨਵੰਬਰ 2023 – ਕੁਰੂਕਸ਼ੇਤਰ ਦੇ ਪਿਹੋਵਾ ਕਸਬੇ ਦੇ ਪਿੰਡ ਟਿੱਕਰੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਗੱਡੀ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਪੰਜ ਲੋਕ ਕੁਰੂਕਸ਼ੇਤਰ ਦੇ ਸਲਪਾਨੀ ਪਿੰਡ ਦੇ ਗੁਰਦੁਆਰੇ ਦੇ ਸੇਵਾਦਾਰ ਦੱਸੇ ਜਾਂਦੇ ਹਨ। ਕਾਰ ਵਿੱਚ ਅੱਠ ਵਿਅਕਤੀ ਸਵਾਰ ਸਨ। ਜਿਨ੍ਹਾਂ ਵਿੱਚੋਂ ਬਾਕੀ ਤਿੰਨ ਵਿਅਕਤੀਆਂ […] More